District NewsMalout News

4 ਮਾਰਚ 2024 (ਸੋਮਵਾਰ) ਨੂੰ ਮਲੋਟ ਦੇ ਨੇੜਲੇ ਇਹਨਾਂ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ

ਮਲੋਟ: ਸੀਨੀਅਰ ਕਾਰਜਕਾਰੀ ਇੰਜੀਨੀਅਰ PSPCL ਮਲੋਟ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 4 ਮਾਰਚ ਸੋਮਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ 220 ਕੇ.ਵੀ

ਕਟੋਰੇਵਾਲਾ ਫੀਡਰ ਜਰੂਰੀ ਮੈਂਟਿਨੇਂਸ ਕਾਰਨ ਬੰਦ ਰਹੇਗਾ। ਜਿਸ ਕਾਰਨ 66 ਕੇ.ਵੀ ਅਬੁੱਲਖੁਰਾਣਾ, ਕੋਲਿਆਂਵਾਲੀ, ਫਤਿਹਪੁਰ ਮਨੀਆਂ, ਭਾਈ ਕੇਰਾ ਅਤੇ ਦਾਨੇਵਾਲਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Author: Malout Live

Back to top button