District NewsMalout News

ਗੁੰਮਸ਼ੁਦਾ ਦੀ ਤਲਾਸ਼ ਸੰਬੰਧੀ ਜ਼ਰੂਰੀ ਸੂਚਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਮਕੌਰ ਸਿੰਘ ਸਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੁਰਾਈਵਾਲਾ, ਤਹਿ. ਗਿੱਦੜਬਾਹਾ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜੋ ਕਿ ਬੀਤੇ ਦਿਨੀਂ 19-05-2024 ਸ਼ਾਮ ਨੂੰ ਘਰ ਤੋਂ ਬਾਹਰ ਗਿਆ ਸੀ ਤੇ ਵਾਪਿਸ ਘਰ ਨਹੀਂ ਪਹੁੰਚਿਆ।

ਚਮਕੌਰ ਸਿੰਘ ਦੀ ਉਮਰ 37 ਸਾਲ, ਪੀਲੇ ਰੰਗ ਦੀ ਟੀ ਸ਼ਰਟ, ਜੀਨ ਅਤੇ ਚਿੱਟੇ ਰੰਗ ਦੇ ਬੂਟ ਪਾਏ ਹੋਏ ਹਨ। ਜੇ ਕਿਸੇ ਵੀ ਵੀਰ-ਭਰਾ ਨੇ ਕਿਤੇ ਵੀ ਦੇਖਿਆ ਹੋਵੇ ਤਾਂ ਇੰਨਾ ਨੰਬਰਾਂ 9872388576, 8014000600 ਤੇ ਜਰੂਰ ਸੰਪਰਕ ਕਰੇ ।

Author: Malout Live

Back to top button