ਮੇਨ ਬਾਜ਼ਾਰ ਮਲੋਟ ਸਥਿਤ ਡੂਮਰਾ ਕਲਾਥ ਹਾਊਸ ਦੇ ਸੰਚਾਲਕ ਦੀ ਮਾਤਾ ਦਾ ਹੋਇਆ ਦਿਹਾਂਤ

ਮਲੋਟ: ਮਲੋਟ ਦੇ ਸਰਾਭਾ ਨਗਰ ਦੇ ਵਸਨੀਕ ਅਤੇ ਮੇਨ ਬਾਜ਼ਾਰ ਵਿਖੇ ਸਥਿਤ ਡੂਮਰਾ ਕਲਾਥ ਹਾਊਸ ਦੇ ਸੰਚਾਲਕ ਵਿਨੋਦ ਕੁਮਾਰ ਡੂਮਰਾ ਦੇ ਮਾਤਾ ਅਤੇ ਸ਼੍ਰੀ ਵੇਦ ਪ੍ਰਕਾਸ਼ ਡੂਮਰਾ ਦੀ ਧਰਮਪਤਨੀ ਸ਼੍ਰੀਮਤੀ ਸ਼ੀਲਾਵੰਤੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਅੱਜ ਦੁੁਪਹਿਰ 2:00 ਵਜੇ ਸ਼ਿਵਪੁਰੀ ਮਲੋਟ ਵਿਖੇ ਹੋਵੇਗਾ। Author: Malout Live