Punjab

ਜੈਤੇ ‘ਚ ਕਾਰ ਤੇ ਜੀਪ ਦੀ ਭਿਆਨਕ ਟੱਕਰ

ਜੈਤੋ:- ਜੈਤੋ ਦੇ ਨਜ਼ਦੀਕ ਪਿੰਡ ਚੰਦਭਾਨ ਵਿਖੇ ਇਕ ਕਾਰ ਤੇ ਜੀਪ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 4 ਲੋਕ ਜ਼ਖਮੀ ਹੋ ਗਏ । ਗੰਭੀਰ ਹਾਲਤ ਵਾਲਿਆਂ ਨੂੰ ਬਠਿੰਡਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨਾਂ ‘ਚੋਂ ਇਕ 7 ਸਾਲਾਂ ਬੱਚੀ ਵੀ ਸ਼ਾਮਲ ਹੈ। ਕਾਰ ਸਵਾਰ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

Leave a Reply

Your email address will not be published. Required fields are marked *

Back to top button