ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਕੀਤੀ ਮਲੋਟ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਮਲੋਟ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਬੀਤੇ ਦਿਨੀਂ ਮਲੋਟ ਪਹੁੰਚੇ। ਇਸ ਮੌਕੇ ਸਾਬਕਾ ਵਿਧਾਇਕ ਦੁਆਰਾ ਮਲੋਟ ਦੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਮੰਡਲ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਦਿਹਾਤੀ ਪ੍ਰਧਾਨ ਜਗਤਪਾਲ ਸਿੰਘ, ਐਡਵੋਕੇਟ ਜਸਪਾਲ ਸਿੰਘ ਔਲਖ, ਪ੍ਰਮੋਦ ਮਹਾਸ਼ਾ, ਵਰਿੰਦਰ ਮਕੱੜ, ਅਵਤਾਰ ਸੋਨੀ,

ਮੱਖਣ ਸਿੰਘ ਫੂਲੇਵਾਲਾ, ਜਤਿੰਦਰ ਸ਼ਾਸਤਰੀ, ਇੰਦਰਜੀਤ ਅਰੋਦਿਆ, ਬੇਅੰਤ ਸਿੰਘ ਕੁਰਾਈਵਾਲਾ, ਗੁਰਬਖਸ਼ ਸਿੰਘ, ਗੱਟੂ ਸ਼ਰਮਾ, ਸੋਨੂੰ ਡਾਵਰ, ਐੱਮ.ਸੀ ਲੀਲੂ ਰਾਮ, ਛੱਤਰ ਪਾਲ, ਅਜੀਤ, ਗੋਰਾ ਭਟੇਜਾ, ਬਲੌਰ ਸਿੰਘ, ਬਲਕਾਰ ਸਿੰਘ ਔਲਖ, ਪਵਨ ਸ਼ਰਮਾ, ਲੂਨਾ ਰਾਮ, ਪ੍ਰੇਮ ਰਾਜਪੂਤ, ਗੁਲਾਮ ਰਸੂਲ ਤੋਂ ਇਲਾਵਾ ਸੋਸ਼ਲ ਮੀਡੀਆ ਇੰਚਾਰਜ ਬਰਾੜ ਕਮਲਪਾਲ ਯੂਥ ਆਗੂ ਸਾਹਿਬਾਨ ਅਤੇ ਹੋਰ ਕਾਂਗਰਸੀ ਵਰਕਰ ਸਾਹਿਬਾਨ ਹਾਜ਼ਿਰ ਸਨ। Author: Malout Live