ਸਰਕਾਰੀ ਹਾਈ ਸਕੂਲ ਤੱਪਾ ਖੇੜਾ ਵਿਖੇ ਕਰਵਾਇਆ ਲੇਖ ਮੁਕਾਬਲਾ

ਮਲੋਟ: ਸਰਕਾਰੀ ਹਾਈ ਸਕੂਲ ਤੱਪਾ ਖੇੜਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਇੰਚਾਰਜ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਸ਼੍ਰੀ ਸੁਖਵੰਤ ਸਿੰਘ ਅਤੇ

ਸ਼੍ਰੀ ਗੁਰਸੇਵਕ ਸਿੰਘ ਵੱਲੋਂ " Cyber Security / Stay Safe Online " ਵਿਸੇ਼ ਤੇ ਲੇਖ ਮੁਕਾਬਲਾ ਕਰਵਾਇਆ ਗਿਆ। Author: Malout Live