ਮਲੋਟ ਦੇ ਨੇੜਲੇ ਇਹਨਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਕੱਲ੍ਹ ਰਹੇਗੀ ਬੰਦ

ਮਲੋਟ: Xen ਬਿਜਲੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ. ਵੀ ਸ਼ੇਰੇਵਾਲਾ ਸਬ ਸਟੇਸ਼ਨ ਦੀ ਜਰੂਰੀ ਮੇਨਟੀਨੈਂਸ ਕਾਰਨ 220 ਕੇ.ਵੀ ਗਰਿੱਡ ਘੁਬਾਇਆ ਤੋਂ ਚੱਲਦੇ 66 ਕੇ.ਵੀ ਸ/ਸ ਭੁਲੇਰੀਆ ਦੀ ਬਿਜਲੀ ਸਪਲਾਈ ਕੱਲ੍ਹ 28 ਦਸੰਬਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ ਲਾਈਨ ਫਰਾਮ 220 ਕੇ.ਵੀ ਮਲੋਟ ਤੋਂ 66 ਕੇ.ਵੀ ਅਰਨੀਵਾਲਾ, 66 ਕੇ.ਵੀ ਲਾਈਨ ਫਰਾਮ 220ਕੇ.ਵੀ ਮਲੋਟ ਤੋਂ 66 ਕੇ.ਵੀ ਚੱਕ ਸ਼ੇਰੇਵਾਲਾ, 11ਕੇ.ਵੀ ਭਗਵਾਨਪੁਰਾ UPS(132ਕੇ.ਵੀ ਮਲੋਟ),11 ਕੇ.ਵੀ ਗੋਬਿੰਦਪੁਰਾ AP (132ਕੇ.ਵੀ ਮਲੋਟ),11ਕੇ.ਵੀ ਈਨਾ ਖੇੜਾ AP(66 ਕੇ.ਵੀ ਅਰਨੀਵਾਲਾ) 66 ਕੇ.ਵੀ ਸ/ਸ ਰੱਤਾ ਟਿੱਬਾ,66 ਕੇ.ਵੀ ਸ/ਸ ਆਲਮਵਾਲਾ, 66 ਕੇ.ਵੀ ਸ/ਸ ਮਿੱਡਾ, 66 ਕੇ.ਵੀ ਸ/ਸ ਭੁਲੇਰੀਆ ਕਾਰਨ ਦੁਪਹਿਰ 12:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। Author: Malout Live