ਪੰਜਾਬ ਵਿੱਚ ਕਈ ਥਾਵਾਂ ਤੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਮਲੋਟ (ਪੰਜਾਬ): ਪੰਜਾਬ ਸਮੇਤ ਕਈ ਥਾਵਾਂ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲਗਪਗ 01:30 ਮਿੰਟ ਦੇ ਆਸ-ਪਾਸ ਭੂਚਾਲ ਆਇਆ ਅਤੇ ਸੂਤਰਾਂ ਮੁਤਾਬਿਕ ਭੂਚਾਲ ਦੀ 5.2 ਤੀਬਰਤਾ ਮਾਪੀ ਗਈ ਹੈ।

ਭੂਚਾਲ ਦੇ ਝਟਕੇ ਇੰਡੀਆ ਸਮੇਤ ਪਾਕਿਸਤਾਨ ਅਤੇ ਚਾਈਨਾ ਵਿੱਚ ਵੀ ਮਹਿਸੂਸ ਕੀਤੇ ਗਏ ਹਨ। Author: Malout Live