ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ 30 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੁਵਿਧਾ ਸੈਂਟਰ ਦੇ ਉਪਰ, ਡੀ.ਸੀ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਵੱਲੋਂ 30 ਜਨਵਰੀ ਮੰਗਲਵਾਰ ਨੂੰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਕੰਪਨੀ ZIQITZA Health Care Ltd ਵਿੱਚ Ambulance Driver ਲਈ 50 ਲੜਕਿਆਂ ਦੀ ਜਰੂਰਤ ਹੈ। ਇਸ ਲਈ ਯੋਗਤਾ 8th, 10th, 12th ਤਨਖਾਹ 15000, ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ EMT (Emergency Medical Technician) ਲਈ 50 ਲੜਕਿਆਂ ਦੀ ਜਰੂਰਤ ਹੈ।

ਇਸ ਲਈ ਯੋਗਤਾ 12th (Medical), D-Pharmacy, B-Pharmacy, GNM, ANM, BAMS, ਤਨਖਾਹ 15000, ਉਮਰ 18 ਸਾਲ ਤੋਂ 35 ਸਾਲ ਹੋਣੀ ਚਾਹੀਦੀ ਹੈ। ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀਆਂ ਕੋਲ ਆਪਣਾ RESUME, ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਡਰਾਇਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਹੈੱਲਪਲਾਈਨ ਨੰਬਰਾਂ ਤੇ 98885-62317, 01633-262317, 97292-10975, 98727-45187 ਸੰਪਰਕ ਕਰ ਸਕਦੇ ਹੋ। Author: Malout Live