Malout News
ਸਮਾਜ ਸੁਰਖਿਆ ਅਤੇ ਬਾਲ ਵਿਕਾਸ ਵਲੋਂ ਪਿੰਡ ਮਿੱਡਾ ਪੋਸ਼ਣ ਮਾਹ ਸੰਬੰਧੀ ਕੀਤਾ ਗਿਆ ਜਾਗਰੂਕ

ਮਲੋਟ :- ਸਮਾਜ ਸੁਰਖਿਆ ਅਤੇ ਬਾਲ ਵਿਕਾਸ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਅਫ਼ਸਰ ਰਤਨਦੀਪ ਸਿੰਘ ਸੰਧੂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮਤੀ ਗੁਰਜੀਤ ਕੌਰ ਦੀ ਰਹਿਨੁਮਾਈ ਹੇਠ ਰਾਜਵੰਤ ਕੌਰ ਦੀਆਂ ਹਦਾਇਤਾਂ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਪਿੰਡ ਮਿੱਡਾ ਵਿੱਚ ਸਮੂਹ ਪੰਚਾਇਤ ਨਾਲ ਕੀਤੀ ਮੀਟਿੰਗ, ਅਤੇ ਮੀਟਿੰਗ ਵਿੱਚ ਸਰਪੰਚ ਅਮਰੀਕ ਸਿੰਘ ਅਤੇ ਮੈਂਬਰ ਜਗਰੂਪ ਨੇ ਸੰਬੋਧਨ ਕੀਤਾ ਤਾ ਕਿਹਾ ,ਅਰੋਤਾ ਨੂੰ ਦੁੱਧ ਪਿਲਾਉਣ, ਕਿਸ਼ੋਰੀ ਸਿੱਖਿਆ, ਨੂੰ ਉੱਚਾ ਚੱਕਣ ਲਈ ਪਿੰਡ ਦੀ ਸਾਫ – ਸਫਾਈ ਟੀਕਾਕਰਨ,ਅਨੀਮੀਆ,ਡਾਇਰੀਆ ਨੂੰ ਨਿਊਟਰੇਸ਼ਨ ਮੁਹਿੰਮ ਲਈ ਪੰਚਾਇਤ ਪੂਰਾ ਸਹਿਯੋਗ ਦੇਵਗੇ । ਇਸ ਮੌਕਾ ਡਾ. ਐੱਨ.ਪੀ. ਸਿੰਘ, ਪ੍ਰਦੀਪ ਚਾਵਲਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਆਂਗਣਵਾੜੀ ਵਰਕਰ ਮਨਪ੍ਰੀਤ ਕੌਰ ਸਵਰਨਜੀਤ ਕੌਰ, ਨਰਿੰਦਰ ਕੌਰ, ਅੰਕਿਤ ਮਦਾਨ ਆਸ਼ਾ ਵਰਕਰਾਂ ਹਾਜ਼ਰ ਸਨ ।