ਚੰਡੀਗੜ੍ਹ ਕੌਮੀ ਮੋਰਚੇ ਤੇ ਬਾਬਾ ਜੀ ਦੀਆਂ ਕੌਮ ਪ੍ਰਤੀ ਲੰਮੇ ਸਮੇਂ ਤੋਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਨੋਵਾ ਗੱਡੀ ਕੀਤੀ ਭੇਂਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬਾਬਾ ਰਾਜਾ ਰਾਜ ਸਿੰਘ ਨੂੰ ਏ.ਸੀ ਕਾਰ ਬਾਜ਼ਾਰ ਮਲੋਟ ਅਕਾਸ਼ਦੀਪ ਸਿੰਘ ਦੇ ਪਰਿਵਾਰ ਵੱਲੋਂ ਚੰਡੀਗੜ੍ਹ ਕੌਮੀ ਮੋਰਚੇ ਤੇ ਬਾਬਾ ਜੀ ਦੀਆਂ ਕੋਮ ਪ੍ਰਤੀ ਲੰਮੇ ਸਮੇਂ ਤੋਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਨੋਵਾ ਗੱਡੀ ਭੇਂਟ ਕੀਤੀ ਗਈ। ਇਸ ਦੌਰਾਨ ਉਨ੍ਹਾਂ

ਕਿਹਾ ਕਿ ਅਸੀਂ ਇਸ ਛੋਟੀ ਜਿਹੀ ਸੇਵਾ ਲਈ ਫੱਕਰ ਮਹਿਸੂਸ ਕਰ ਰਹੇ ਹਾਂ ਜੋ ਸਾਨੂੰ ਬਾਬਾ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਇੰਦਰਪ੍ਰੀਤ ਸਿੰਘ, ਪੰਕਜ ਸੀ.ਡੀ.ਪੀ.ਓ, ਅਮਰਿੰਦਰ ਸਿੰਘ, ਡਾ. ਵਰੁਣ ਕੁਮਾਰ, ਸਿੰਕਦਰ ਅਤੇ ਕਮਲ ਹਾਜ਼ਿਰ ਸਨ। Author: Malout Live