Malout News
ਮਾਹਣੀ ਖੇੜਾ ਕਾਰ ਬਾਜ਼ਾਰ ਦੇ ਸੰਚਾਲਕ ਰੋਜ਼ੀ ਸੇਖੋਂ ਦੀ ਮਾਤਾ ਦੀ ਅੰਤਿਮ ਅਰਦਾਸ ਹੋਵੇਗੀ ਕੱਲ੍ਹ
ਮਲੋਟ:- ਮਾਹਣੀ ਖੇੜਾ ਕਾਰ ਬਾਜ਼ਾਰ ਦੇ ਸੰਚਾਲਕ ਰੋਜ਼ੀ ਸੇਖੋਂ ਦੇ ਮਾਤਾ ਸਰਦਾਰਨੀ ਸੁਖਪਾਲ ਕੌਰ ਧਰਮਪਤਨੀ ਸ.ਅਲਬੇਲ ਸਿੰਘ ਸੇਖੋਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ।
`
ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੱਲ੍ਹ (ਮਿਤੀ 08-12-2021) ਨੂੰ ਉਹਨਾਂ ਦੇ ਜੱਦੀ ਪਿੰਡ ਮਾਹਣੀ ਖੇੜਾ ਵਿਖੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਦੁਪਹਿਰ 12 ਤੋਂ 1 ਵਜੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਲੱਪੀ ਈਨਾਖੇੜਾ, ਨਿੱਪੀ ਔਲਖ, ਸਰੋਜ ਸਿੰਘ ਸਰਪੰਚ ਅਤੇ ਮਨਜਿੰਦਰ ਸਿੰਘ ਈਨਾਖੇੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।