District NewsMalout News

ਮਲੋਟ ਟ੍ਰੈਫਿ਼ਕ ਪੁਲਿਸ ਦੇ ਏ.ਐੱਸ.ਆਈ ਰਮੇਸ਼ ਕੁਮਾਰ ਨੂੰ ਯੋਗ ਸੇਵਾਵਾਂ ਸੰਬੰਧੀ ਮਿਲਿਆ ਪ੍ਰਸ਼ੰਸਾ ਪੱਤਰ

ਮਲੋਟ: ਮਲੋਟ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਏ.ਐੱਸ.ਆਈ ਰਮੇਸ਼ ਕੁਮਾਰ ਨੂੰ ਪ੍ਰੇਡ ਖੇਤਰ ਵਿੱਚ ਸ਼ਲਾਂਘਾਯੋਗ ਅਤੇ ਪ੍ਰਤਿਸ਼ਠਿਤ ਸੇਵਾਵਾਂ ਨਿਭਾਉਣ ਵਜੋਂ ਬੀਤੇ ਦਿਨੀਂ ਗਣਤੰਤਰਤਾ ਦਿਵਸ ਸਮਾਰੌਹ ਤੇ ਉਪ-ਮੰਡਲ ਮੈਜਿਸਟ੍ਰੇਟ ਅਫ਼ਸਰ ਸੰਜੀਵ ਕੁਮਾਰ ਐੱਸ.ਡੀ.ਐੱਮ ਮੁੱਖ ਮਹਿਮਾਨ ਵੱਲੋਂ

ਉਨ੍ਹਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਕਰਮਚਾਰੀ ਏ.ਐੱਸ.ਆਈ ਰਮੇਸ਼ ਕੁਮਾਰ ਨੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਡਿਊਟੀ ਕਰਨ ਦਾ ਅਹਿਦ ਲਿਆ।

Author: Malout Live

Back to top button