ਅਸ਼ੋਕ ਬਜਾਜ ਐੱਮ.ਸੀ ਪ੍ਰਾਪਰਟੀ ਡੀਲਰ ਯੂਨੀਅਨ ਮਲੋਟ ਦੇ ਬਣੇ ਪ੍ਰਧਾਨ

ਮਲੋਟ: ਸਰਬਸੰਮਤੀ ਨਾਲ ਪ੍ਰਾਪਰਟੀ ਡੀਲਰ ਯੂਨੀਅਨ ਦੀ ਮੀਟਿੰਗ ਬੰਸੀ ਢਾਬੇ ਵਿਖੇ ਹੋਈ ਅਤੇ ਇਸ ਵਿੱਚ ਪਹਿਲਾਂ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਨੂੰ ਯੂਨੀਅਨ ਦਾ ਪ੍ਰਧਾਨ ਬਣਾਉਣ ਸੰਬੰਧੀ ਸੁਝਾਅ ਮੰਗਿਆ ਗਿਆ।

ਇਸ ਦੌਰਾਨ ਕਮੇਟੀ ਨੇ ਸਰਬਸੰਮਤੀ ਨਾਲ ਅਸ਼ੋਕ ਬਜਾਜ ਐੱਮ.ਸੀ ਨੂੰ ਪ੍ਰਾਪਰਟੀ ਡੀਲਰ ਯੂਨੀਅਨ ਮਲੋਟ ਦਾ ਪ੍ਰਧਾਨ ਚੁਣਿਆ। ਇਸ ਮੌਕੇ ਪ੍ਰਾਪਰਟੀ ਡੀਲਰ ਯੂਨੀਅਨ ਦੇ ਸਾਰੇ ਮੈਂਬਰ ਹਾਜ਼ਿਰ ਸਨ। Author: Malout Live