27 ਜੁਲਾਈ ਨੂੰ ਪੰਜਾਬ ਰਿਜ਼ੋਰਟਸ ਮਲੋਟ ਵਿਖੇ ਮਨਾਇਆ ਜਾਵੇਗਾ ਮੇਲਾ ਤੀਆਂ ਦਾ

27 ਜੁਲਾਈ ਨੂੰ ਪੰਜਾਬ ਰਿਜ਼ੋਰਟਸ ਮਲੋਟ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਜਸ਼ਨ ਏ ਬੰਧਨ 'ਮੇਲਾ ਤੀਆਂ ਦਾ' ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸੁਰਖਾਬ ਅਤੇ ਨੂਰ ਜੋਰਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਟਿਕਟ ਦੀ ਕੀਮਤ 700 ਰੁਪਏ ਹੈ।

ਮਲੋਟ : 27 ਜੁਲਾਈ ਨੂੰ ਪੰਜਾਬ ਰਿਜ਼ੋਰਟਸ ਮਲੋਟ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਜਸ਼ਨ ਏ ਬੰਧਨ 'ਮੇਲਾ ਤੀਆਂ ਦਾ' ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸੁਰਖਾਬ ਅਤੇ ਨੂਰ ਜੋਰਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਟਿਕਟ ਦੀ ਕੀਮਤ 700 ਰੁਪਏ ਹੈ। ਇਸ ਪ੍ਰੋਗਰਾਮ ਨੂੰ ਜੈਸਮੀਨ ਕੌਰ ਅਤੇ ਜਸਰੀਨ ਕੌਰ ਵੱਲੋਂ ਕਰਵਾਇਆ ਜਾ ਰਿਹਾ ਹੈ।

ਇਸ ਪ੍ਰੋਗਰਾਮ ਵਿੱਚ ਫੂਡ ਸਟਾਲ, ਟਰਾਡੀਸ਼ਨਲ ਕੁਲੈਕਸ਼ਨ, ਵੈਡਿੰਗ ਕੁਲੈਕਸ਼ਨ ਖਿੱਚ ਦਾ ਕੇਂਦਰ ਹੋਣਗੀਆਂ। ਟਿਕਟ ਬੁੱਕ ਕਰਵਾਉਣ ਲਈ ਜੈਸਮੀਨ ਕੌਰ 99151-48188 ਅਤੇ ਜਸਰੀਨ ਕੌਰ 97811-81172 ਨਾਲ ਸੰਪਰਕ ਕਰੋ।

Author : Malout Live