Apple International School ਦੇ ਅਧਿਆਪਕਾਂ ਨੇ ਮਨਾਇਆ ਅਨੋਖਾ Teachers' Day
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇਸ Teachers’ Day ‘ਤੇ Apple International School ਦੇ ਅਧਿਆਪਕਾਂ ਨੇ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਗਿਫ਼ਟਸ ਅਤੇ ਫੁੱਲਾਂ ਦੀ ਥਾਂ, ਉਹਨਾਂ ਨੇ ਇਹ ਦਿਨ Flood Victims ਲਈ Ration Kits Donate ਕਰਕੇ ਮਨਾਇਆ। ਉਹਨਾਂ ਦੱਸਿਆ ਕਿ ਸਾਡੀ First School Bus ਪੂਰੀ ਤਰ੍ਹਾਂ ਰਾਸ਼ਨ ਕਿੱਟਸ ਨਾਲ ਭਰੀ ਹੋਈ Flood Affected Areas ਵੱਲ ਭੇਜੀ ਗਈ। ਇਹ ਯਤਨ ਸਾਡੇ ਬੱਚਿਆਂ ਲਈ Life Lesson ਵੀ ਹੈ ਅਤੇ ਪੂਰੇ ਇਲਾਕੇ ਲਈ Humanity ਦੀ ਇਕ Example ਵੀ। Apple International School ਦੇ Teachers ਨੇ ਦੱਸ ਦਿੱਤਾ ਹੈ ਕਿ Teacher ਸਿਰਫ਼ Classroom ਵਿੱਚ ਹੀ ਨਹੀਂ, ਸਗੋਂ Society ਦੇ ਸਭ ਤੋਂ ਵੱਡੇ Role Model ਹੁੰਦੇ ਹਨ।
ਇਹ ਸਿਰਫ਼ ਇੱਕ Donation ਨਹੀਂ, ਸਗੋਂ ਪੂਰੀ Society ਲਈ Message ਹੈ ਕਿ Teaching is not only a profession, it is a nation-building mission. ਇਹ ਸਾਡੀ ਪੂਰੀ School Family Effort ਹੈ – Teachers, Students ਅਤੇ Parents ਸਭ ਨੇ ਮਿਲ ਕੇ ਵੱਡੀ ਗਿਣਤੀ ਵਿੱਚ Ration Kits Donate ਕੀਤੀਆਂ ਹਨ। ਉਹਨਾਂ ਦਾ ਇਹ ਯੋਗਦਾਨ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹ Milestone ਹਰ Teacher ਅਤੇ Student ਲਈ ਇੱਕ ਪ੍ਰੇਰਣਾ ਹੈ ਕਿ When Schools unite with compassion, the whole Nation rises with humanity.
Author : Malout Live