SAEL SOLAR PLANT ਕਰਮਗੜ੍ਹ ਮਲੋਟ ਟੀਮ ਵੱਲੋਂ ਲਗਾਇਆ ਗਿਆ ਚਾਹ ਅਤੇ ਬਰੈਡ ਪਕੋੜਿਆਂ ਦਾ ਲੰਗਰ
ਗੁਰਪ੍ਰੀਤ ਸਿੰਘ ਛਾਪਿਆਂਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਨੂੰ ਮਨਾਉਂਦਿਆਂ ਚਾਹ ਅਤੇ ਬਰੈਡ ਪਕੋੜਿਆਂ ਦਾ ਲੰਗਰ ਮਲੋਟ ਤੋਂ ਅਬੋਹਰ ਰੋਡ ਤੇ SAEL SOLAR PLANT ਕਰਮਗੜ੍ਹ ਦੀ ਸਮੂਹ ਟੀਮ ਵੱਲੋਂ ਲਗਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗੁਰਪ੍ਰੀਤ ਸਿੰਘ ਛਾਪਿਆਂਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਨੂੰ ਮਨਾਉਂਦਿਆਂ ਚਾਹ ਅਤੇ ਬਰੈਡ ਪਕੋੜਿਆਂ ਦਾ ਲੰਗਰ ਮਲੋਟ ਤੋਂ ਅਬੋਹਰ ਰੋਡ ਤੇ SAEL SOLAR PLANT ਕਰਮਗੜ੍ਹ ਦੀ ਸਮੂਹ ਟੀਮ ਵੱਲੋਂ ਲਗਾਇਆ ਗਿਆ।
ਇਸ ਮੌਕੇ ਪਲਾਂਟ ਦੇ ਡੀ.ਐਮ ਸਾਹਿਬ ਅਰਸ਼ਦੀਪ ਸਿੰਘ, ਤੇਜਿੰਦਰ ਸਿੰਘ, ਭਾਗੀਰਥ, ਰਿੰਕੂ, ਸ਼ਿਆਮ ਸੁੰਦਰ, ਰਵੀ ਕੰਬੋਜ, ਸੁਪਰਵਾਈਜ਼ਰ ਜਸਪਿੰਦਰ ਸਿੰਘ, ਗੁਰਤੇਜ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਸ਼ਾਮਿਲ ਹੋਏ।
Author : Malout Live



