ਮਲੋਟ 'ਚ GENZ ਅਕੈਡਮੀ ਵੱਲੋਂ ਚੱਲ ਰਹੀਆਂ ਪੇਟਿੰਗ ਕਲਾਸਾਂ, ਵਿਦਿਆਰਥੀ ਸਿੱਖ ਰਹੇ ਨਵੀਂ ਕਲਾਕਾਰੀ

GENZ ਅਕੈਡਮੀ ਮਲੋਟ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ 3 ਜੂਨ 2025 ਤੋਂ 20 ਜੂਨ 2025 ਤੱਕ ਚੱਲੇਗਾ।

ਮਲੋਟ : GENZ ਅਕੈਡਮੀ ਮਲੋਟ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ 3 ਜੂਨ 2025 ਤੋਂ 20 ਜੂਨ 2025 ਤੱਕ ਚੱਲੇਗਾ। ਇਸ ਵਰਕਸ਼ਾਪ ਵਿੱਚ ਦੋ ਵੱਖ-ਵੱਖ ਬੈਚ ਬਣਾਏ ਗਏ ਹਨ- ਪਹਿਲਾ ਬੈਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਤੇ ਦੂਜਾ ਬੈਚ 15 ਸਾਲ ਤੋਂ ਵੱਧ ਉਮਰ ਵਾਲਿਆਂ ਲਈ। ਇਹ ਇੱਕ ਸੁਨਿਹਰਾ ਮੌਕਾ ਹੈ ਉਨ੍ਹਾਂ ਲਈ ਜੋ ਪੇਂਟਿੰਗ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ।

ਵਰਕਸ਼ਾਪ ਦੇ ਅੰਤ 'ਤੇ ਹਰੇਕ ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਤੁਰੰਤ ਰਜਿਸਟ੍ਰੇਸ਼ਨ ਲਈ ਇਸ ਮੋਬਾਇਲ ਨੰਬਰ 99885-52234 ਤੇ ਸੰਪਰਕ ਕਰੋ।

Author : Malout Live