ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਨੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਕੁਲਚੇ ਛੋਲਿਆਂ ਦਾ ਲੰਗਰ

ਡਰਾਈਵਰ ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ ਦੱਸਿਆ ਕਿ ਕੁਲਦੇਵ ਛੋਲੇ ਦਾ ਲੰਗਰ ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ। ਸੰਗਤ ਨੇ ਬਹੁਤ ਪਿਆਰ ਸਤਿਕਾਰ ਨਾਲ ਲੰਗਰ ਛਕਿਆ। ਪ੍ਰਧਾਨ ਅਜੈ ਕੁਮਾਰ ਨਾਗਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਮਲੋਟ : ਡਰਾਈਵਰ ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ ਦੱਸਿਆ ਕਿ ਕੁਲਦੇਵ ਛੋਲੇ ਦਾ ਲੰਗਰ ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ। ਸੰਗਤ ਨੇ ਬਹੁਤ ਪਿਆਰ ਸਤਿਕਾਰ ਨਾਲ ਲੰਗਰ ਛਕਿਆ।

ਇਸ ਸਮੇ ਮੈਂਬਰ ਵਾਈਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਵਾਂ, ਸੈਕਟਰੀ ਭਗਵੰਤ ਸਿੰਘ ਤੱਪਾ ਖੇੜਾ, ਕੈਸ਼ੀਅਰ ਰਾਜਪਾਲ ਵਾਲਿਆਂ, ਪ੍ਰੈੱਸ ਸਕੱਤਰ ਹਰਵਿੰਦਰ ਸਿੰਘ ਸੋਨੂੰ, ਸਲਾਹਕਾਰ ਰਜਿੰਦਰ ਸਿੰਘ ਮਹਿਰਾ, ਹਰਦੀਪ ਸਿੰਘ ਮਹਿਰਾ, ਸ਼ੰਕਰ ਕੁਮਾਰ, ਬਲਰਾਮ ਚੌਧਰੀ ਅਤੇ ਅਮਿਤ ਕੁਮਾਰ ਹਲਵਾਈ ਨੇ ਲੰਗਰ ਤਿਆਰ ਕਰਕੇ ਸੇਵਾ ਕੀਤੀ। ਪ੍ਰਧਾਨ ਅਜੈ ਕੁਮਾਰ ਨਾਗਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Author : Malout Live