Apple International School ਦੀ ਸ਼ਾਨਦਾਰ Performance, District Level ਕ੍ਰਿਕਟ ਟੂਰਨਾਮੈਂਟ ਵਿੱਚ ਸੈਮੀਫਾਈਨਲ ਵਿੱਚ ਆਪਣੀ ਬਣਾਈ ਜਗ੍ਹਾ
District Level Cricket Tournament ਦੇ Quarter Final Match ਵਿੱਚ Apple International School ਦੀ ਟੀਮ ਨੇ ਬਹੁਤ ਹੀ outstanding victory ਹਾਸਿਲ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਇਹ ਸਕੂਲ ਲਈ ਇੱਕ proud moment ਹੈ ਕਿ Tournament ਦੌਰਾਨ ਟੀਮ ਨੇ ਸਾਰੇ Matches ਵੱਡੇ ਅੰਤਰ ਨਾਲ ਜਿੱਤੇ ਅਤੇ True Game Spirit & Sportsmanship ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਲੋਟ : District Level Cricket Tournament ਦੇ Quarter Final Match ਵਿੱਚ Apple International School ਦੀ ਟੀਮ ਨੇ ਬਹੁਤ ਹੀ outstanding victory ਹਾਸਿਲ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਇਹ ਸਕੂਲ ਲਈ ਇੱਕ proud moment ਹੈ ਕਿ Tournament ਦੌਰਾਨ ਟੀਮ ਨੇ ਸਾਰੇ Matches ਵੱਡੇ ਅੰਤਰ ਨਾਲ ਜਿੱਤੇ ਅਤੇ True Game Spirit & Sportsmanship ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਖਿਡਾਰੀ ਨੇ ਆਪਣਾ role & responsibility ਪੂਰੀ ਲਗਨ ਨਾਲ ਨਿਭਾਇਆ।
Batting, Bowling ਅਤੇ Fielding ਹਰ department ਵਿੱਚ team performance ਲਾਜਵਾਬ ਰਹੀ। ਵਿਦਿਆਰਥੀਆਂ ਦੀ hard work, dedication ਅਤੇ determination ਨੇ ਇਹ success ਸੰਭਵ ਬਣਾਈ। Apple International School ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਸਿਰਫ academics ਵਿੱਚ ਹੀ ਨਹੀਂ ਸਗੋਂ sports & overall personality development ਵਿੱਚ ਵੀ ਹਮੇਸ਼ਾਂ ਅੱਗੇ ਹਾਂ। ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਟੀਮ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਸੈਮੀਫਾਈਨਲ ਅਤੇ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Author : Malout Live