ਗੁੰਮਸ਼ੁਦਾ ਦੀ ਭਾਲ ਸੰਬੰਧੀ ਜਰੂਰੀ ਸੂਚਨਾ

ਅੰਜੂ ਪਤਨੀ ਬੂਟਾ ਸਿੰਘ ਵਾਸੀ ਪਿੰਡ ਪੱਕੀ (ਮਲੋਟ) ਅਨੁਸਾਰ ਉਹ ਆਪਣੇ ਬੇਟੇ ਬਲਵੀਰ ਸਿੰਘ ਨਾਲ ਪਿੰਡ ਪੱਕੀ ਤੋਂ 9 ਸਤੰਬਰ 2025 ਨੂੰ ਆਪਣੇ ਪੇਕੇ ਪਿੰਡ ਸੁਗਰਪੁਰਾ ਬਟਾਲਾ ਵਿਖੇ ਆ ਰਹੀ ਸੀ । ਬਲਵੀਰ ਸਿੰਘ ਨੇ ਜਿੱਦ ਕੀਤੀ ਕਿ ਉਹ ਆਪਣੇ ਦੋਸਤ ਨੂੰ ਮਕਬੂਲਪੁਰਾ ਅੰਮ੍ਰਿਤਸਰ ਮਿਲ ਕੇ ਵਾਪਿਸ ਸੁਗਰਪੁਰਾ ਬਟਾਲਾ ਆ ਜਾਵੇਗਾ। ਪਰ ਬਲਵੀਰ ਸਿੰਘ ਨਾ ਤਾਂ ਸੁਗਰਪੁਰਾ ਬਟਾਲਾ ਵਿਖੇ ਆਇਆ ਅਤੇ ਨਾ ਪਿੰਡ ਪੱਕੀ ਤਹਿਸੀਲ ਮਲੋਟ ਆਇਆ।

ਮਲੋਟ : ਅੰਜੂ ਪਤਨੀ ਬੂਟਾ ਸਿੰਘ ਵਾਸੀ ਪਿੰਡ ਪੱਕੀ (ਮਲੋਟ) ਅਨੁਸਾਰ ਉਹ ਆਪਣੇ ਬੇਟੇ ਬਲਵੀਰ ਸਿੰਘ ਨਾਲ ਪਿੰਡ ਪੱਕੀ ਤੋਂ 9 ਸਤੰਬਰ 2025 ਨੂੰ ਆਪਣੇ ਪੇਕੇ ਪਿੰਡ ਸੁਗਰਪੁਰਾ ਬਟਾਲਾ ਵਿਖੇ ਆ ਰਹੀ ਸੀ ਤਾਂ ਉਹ ਅਤੇ ਉਸਦਾ ਬੇਟਾ ਬਲਵੀਰ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਉਤਰੇ। ਬਲਵੀਰ ਸਿੰਘ ਨੇ ਜਿੱਦ ਕੀਤੀ ਕਿ ਉਹ ਆਪਣੇ ਦੋਸਤ ਨੂੰ ਮਕਬੂਲਪੁਰਾ ਅੰਮ੍ਰਿਤਸਰ ਮਿਲ ਕੇ ਵਾਪਿਸ ਸੁਗਰਪੁਰਾ ਬਟਾਲਾ ਆ ਜਾਵੇਗਾ।

ਪਰ ਬਲਵੀਰ ਸਿੰਘ ਨਾ ਤਾਂ ਸੁਗਰਪੁਰਾ ਬਟਾਲਾ ਵਿਖੇ ਆਇਆ ਅਤੇ ਨਾ ਪਿੰਡ ਪੱਕੀ ਤਹਿਸੀਲ ਮਲੋਟ ਆਇਆ। ਪਰਿਵਾਰ 2 ਮਹੀਨੇ ਤੋਂ ਬਲਵੀਰ ਸਿੰਘ ਦੀ ਭਾਲ ਕਰ ਰਿਹਾ ਹੈ। ਬਲਵੀਰ ਸਿੰਘ ਸਪੁੱਤਰ ਬੂਟਾ ਸਿੰਘ ਦੀ ਉਮਰ ਕਰੀਬ 18 ਸਾਲ, ਕੱਦ 5 ਫੁੱਟ 8 ਇੰਚ, ਰੰਗ ਕਣਕ ਵੰਨਾ ਹੈ। ਜੇਕਰ ਕਿਸੇ ਨੂੰ ਬਲਵੀਰ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ टिवतां मेघाष्टिल घां 7986080345, 8054583394, 8427978574 ਤੇ ਸੰਪਰਕ ਕਰੋ।

Author : Malout Live