ਮਲੋਟ ਦੇ ਡਾਕਟਰ ਰਵੀ ਅਸੀਜ਼ਾ ਅਤੇ ਵਰੁਣ ਸੁਖੀਜਾ ਨੇ ਬੈਡਮਿੰਟਨ ਵਿੱਚ ਸਿਲਵਰ ਮੈਡਲ ਦੀ ਕੀਤੀ ਪ੍ਰਾਪਤੀ
ਬੀਤੇ ਦਿਨੀਂ ਸ਼੍ਰੀ ਗੰਗਾਨਗਰ ਵਿਖੇ Let ‘s fly Badminton Academy ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮਲੋਟ ਦੇ ਡਾਕਟਰ ਰਵੀ ਅਸੀਜ਼ਾ ਅਤੇ ਵਰੁਣ ਸੁਖੀਜਾ ਨੇ (35+ ਉਮਰ) ਗਰੁੱਪ ਵਿੱਚ ਡਬੱਲ ਇਵੈਂਟ ਵਿੱਚ ਭਾਗ ਲਿਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਸ਼੍ਰੀ ਗੰਗਾਨਗਰ ਵਿਖੇ Let ‘s fly Badminton Academy ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮਲੋਟ ਦੇ ਡਾਕਟਰ ਰਵੀ ਅਸੀਜ਼ਾ ਅਤੇ ਵਰੁਣ ਸੁਖੀਜਾ ਨੇ (35+ ਉਮਰ) ਗਰੁੱਪ ਵਿੱਚ ਡਬੱਲ ਇਵੈਂਟ ਵਿੱਚ ਭਾਗ ਲਿਆ
ਅਤੇ ਲਗਾਤਾਰ ਖੇਡਦੇ ਹੋਏ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਹ ਜ਼ਿਕਰਯੋਗ ਹੈ ਕਿ ਵਰੁਣ ਸੁਖੀਜਾ Sacred heart sports academy ਵਿੱਚ ਬੈਡਮਿੰਟਨ ਦੇ ਕੋਚ ਹਨ।
Author : Malout Live