ਸਮਾਜਸੇਵੀ ਸ: ਮੁਨੀਸ਼ਪਾਲ ਵਰਮਾ (ਮੀਨੂੰ ਭਾਂਡਾ) ਦੇ ਜਨਮਦਿਨ ਮੌਕੇ ਖੂਨਦਾਨ ਕੈਂਪ ਦਾ ਆਯੋਜਨ
ਸਮਾਜਸੇਵੀ ਸ: ਮੁਨੀਸ਼ਪਾਲ ਵਰਮਾ (ਮੀਨੂੰ ਭਾਂਡਾ) ਦੇ ਜਨਮਦਿਨ ਮੌਕੇ ਮੁਨੀਸ਼ ਫਾਊਂਡੇਸ਼ਨ ਵੱਲੋਂ ਪਹਿਲਾ ਖੂਨਦਾਨ ਕੈਂਪ ਮਿਤੀ 11-11-2025 ਦਿਨ ਮੰਗਲਵਾਰ ਨੂੰ ਸ਼ਾਮ 04:00 ਵਜੇ ਤੋਂ 07:00 ਵਜੇ ਤੱਕ ਗਲੀ ਨੰਬਰ 2-3 ਮੇਨ ਬਜ਼ਾਰ ਵਿਖੇ ਲਗਾਇਆ ਜਾ ਰਿਹਾ ਹੈ।
ਮਲੋਟ : ਸਮਾਜਸੇਵੀ ਸ: ਮੁਨੀਸ਼ਪਾਲ ਵਰਮਾ (ਮੀਨੂੰ ਭਾਂਡਾ) ਦੇ ਜਨਮਦਿਨ ਮੌਕੇ ਮੁਨੀਸ਼ ਫਾਊਂਡੇਸ਼ਨ ਵੱਲੋਂ ਪਹਿਲਾ ਖੂਨਦਾਨ ਕੈਂਪ ਮਿਤੀ 11-11-2025 ਦਿਨ ਮੰਗਲਵਾਰ ਨੂੰ ਸ਼ਾਮ 04:00 ਵਜੇ ਤੋਂ 07:00 ਵਜੇ ਤੱਕ ਗਲੀ ਨੰਬਰ 2-3 ਮੇਨ ਬਜ਼ਾਰ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਖੂਨਦਾਨ ਕੈਂਪ ਵਿੱਚ ਸਹਿਯੋਗ ਜਨਸੇਵਾ ਸੰਸਥਾ (ਰਜਿ.), ਸ਼ਿਵਪੁਰੀ ਕਮੇਟੀ (ਰਜਿ.), ਭੋਲੇ ਕੀ ਫੌਜ ਵੈਲਫੇਅਰ ਸੁਸਾਇਟੀ (ਰਜਿ.), ਭਾਰਤ ਵਿਕਾਸ ਪ੍ਰੀਸ਼ਦ ਮਲੋਟ, ਏਕਤਾ ਨਗਰ ਸੰਮਤੀ ਅਤੇ ਬਾਬਾ ਅਮਰਨਾਥ ਸੇਵਾ ਦਲ (ਰਜਿ.) ਸੰਸਥਾਵਾਂ ਦਾ ਸਹਿਯੋਗ ਰਹੇਗਾ।
Author : Malout Live



