ਭਾਰਤ ਵਿਕਾਸ ਪਰਿਸ਼ਦ, ਮਲੋਟ ਵੱਲੋਂ 16 ਫਰਵਰੀ ਨੂੰ ਲਗਾਇਆ ਜਾਵੇਗਾ ਵਿਸ਼ਾਲ ਖੂਨਦਾਨ ਕੈਂਪ
ਭਾਰਤ ਵਿਕਾਸ ਪਰਿਸ਼ਦ, ਮਲੋਟ ਵੱਲੋਂ ਸ਼੍ਰੀ ਮੁਨੀਸ਼ ਪਾਲ ਵਰਮਾ (ਮੀਨੂੰ ਭਾਂਡਾ ਜੀ) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵਿਸ਼ਾਲ ਖੂਨਦਾਨ ਕੈਂਪ 16 ਫਰਵਰੀ 2025 (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ Sea Shell ਰਿਜ਼ੋਰਟ, ਬਠਿੰਡਾ ਰੋਡ, ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।
ਮਲੋਟ : ਭਾਰਤ ਵਿਕਾਸ ਪਰਿਸ਼ਦ, ਮਲੋਟ ਵੱਲੋਂ ਸ਼੍ਰੀ ਮੁਨੀਸ਼ ਪਾਲ ਵਰਮਾ (ਮੀਨੂੰ ਭਾਂਡਾ ਜੀ) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵਿਸ਼ਾਲ ਖੂਨਦਾਨ ਕੈਂਪ 16 ਫਰਵਰੀ 2025 (ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ Sea Shell ਰਿਜ਼ੋਰਟ, ਬਠਿੰਡਾ ਰੋਡ, ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਖੂਨਦਾਨ ਕੈਂਪ ਵਿੱਚ ਪੈਟਰਨ ਰਾਜ ਵਾਟਸ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਸੁਰਿੰਦਰ ਮਦਾਨ, ਸੈਕਟਰੀ ਗੁਲਸ਼ਨ ਅਰੋੜਾ ਅਤੇ ਕੈਸ਼ੀਅਰ ਬਿੱਟੂ ਤਨੇਜਾ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
Author : Malout Live