AJM CLASSES ਵੱਲੋਂ ਪਿੰਡ ਲੰਬੀ ਵਿਖੇ AJM LIBRARY ਦਾ ਕੀਤਾ ਗਿਆ ਉਦਘਾਟਨ

ਪਿੰਡ ਲੰਬੀ ਵਿਖੇ ਪੜ੍ਹਨ ਵਾਲੇ ਬੱਚਿਆਂ ਦੀ ਸਹੂਲਤ ਲਈ AJM CLASSES ਵੱਲੋਂ AJM LIBRARY ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਲੰਬੀ ਵਿਖੇ ਪੜ੍ਹਨ ਵਾਲੇ ਬੱਚਿਆਂ ਦੀ ਸਹੂਲਤ ਲਈ AJM CLASSES ਵੱਲੋਂ AJM LIBRARY ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। AJM ਲਾਇਬ੍ਰੇਰੀ ਵਿੱਚ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਪੜ੍ਹਨ ਦਾ ਸ਼ਾਂਤਮਈ ਮਾਹੌਲ ਪ੍ਰਦਾਨ ਕੀਤਾ ਗਿਆ ਹੈ।

ਇਸ ਮੌਕੇ ਲਾਇਬ੍ਰੇਰੀ ਦੇ ਮੈਨੇਜਰ ਤੇ ਡਾਇਰੈਕਟਰ ਮਾਸਟਰ ਅਮਰਜੀਤ ਸਿੰਘ, ਮੈਡਮ ਜਸਲੀਨ ਸੇਠੀ ਅਤੇ ਮੈਡਮ ਦਿਕਸ਼ਾ ਨਾਲ-ਨਾਲ ਸਮੂਹ ਸਟਾਫ ਮੈਂਬਰ ਅਤੇ ਕੁੱਝ ਖਾਸ ਮਹਿਮਾਨ ਵੀ ਸ਼ਾਮਿਲ ਸਨ।

Author : Malout Live