District NewsMalout NewsPunjab
ਪਿੰਡ ਦਾਨੇਵਾਲਾ ਵੱਲੋਂ ਬਲਕਰਨ ਸਿੰਘ ਨੂੰ ਨਵੀਂ ਟਰਾਲੀ ਨਾਲ ਕੀਤਾ ਸਨਮਾਨਿਤ
ਮਲੋਟ :- ਕਿਸਾਨ ਵਿਰੋਧੀ ਤਿੰਨੋਂ ਕਾਲੇ ਕਾਨੂੰਨਾਂ ਖਿਲਾਫ਼ ‘ਕਿਸਾਨ ਅੰਦੋਲਨ 2020-21’ ਦੌਰਾਨ ਇੱਕ ਸਾਲ ਲਗਾਤਾਰ ਵਿਸ਼ੇਸ਼ ਯੋਗਦਾਨ ਪਾਉਣ ਤੇ ਬਲਕਰਨ ਸਿੰਘ ਦਾਨੇਵਾਲਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਮਲੋਟ ਬਲਾਕ ਨੂੰ
ਪਿੰਡ ਦਾਨੇਵਾਲਾ ਵੱਲੋਂ ਅੱਜ ਨਵੀਂ ਟਰਾਲੀ ਨਾਲ ਸਨਮਾਨਿਤ ਕੀਤਾ ਅਤੇ ਬਾਬਾ ਬਲਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਵੱਲੋਂ ਪੰਜ ਕਹੀਆਂ ਵੀ ਤੋਹਫੇ ਦੇ ਰੂਪ ਵਿੱਚ ਦਿੱਤੀਆਂ ਗਈਆਂ।