ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਨਾਲ ਵੱਖ-ਵੱਖ ਧਾਰਮਿਕ-ਰਾਜਨੀਤਿਕ ਲੀਡਰ ਸਾਹਿਬਾਨ, ਬੁੱਧੀਜੀਵੀ ਵਰਗ ਤੇ ਲੇਖਕਾਂ ਨੇ ਕੀਤਾ ਦੁੱਖ ਸਾਂਝਾ

ਮਲੋਟ: ਪਿੰਡ ਮਲੋਟ ਵਿਖੇ ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਦੇ ਪਿਤਾ ਸਰਦਾਰ ਬਲਵੀਰ ਸਿੰਘ ਗਿੱਲ ਦੇ ਅਚਨਚੇਤ ਸੰਸਾਰੀ ਵਿਛੋੜੇ ਤੋਂ ਬਾਅਦ ਹਲਕੇ ਦੀਆਂ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਅਜਾਇਬ ਸਿੰਘ ਭੱਟੀ ਸਾਬਕਾ ਡਿਪਟੀ ਸਪੀਕਰ, ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕ, ਲਾਲੀ ਗਗਨੇਜਾ, ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ, ਜਤਿੰਦਰ ਸਿੰਘ ਪਿੰਟੂ MC, ਨਿਰਮਲ ਸਿੰਘ ਸਰਪੰਚ ਪਿੰਡ ਘੁਮਿਆਰਾ, ਕਾਕਾ ਬਰਾੜ ਬਲਾਕ ਸੰਮਤੀ ਮੈਂਬਰ, ਜਤਿੰਦਰ ਸ਼ਾਸਤਰੀ ਐੱਮ.ਸੀ, ਚਰਨਜੀਤ ਸਿੰਘ ਖਾਲਸਾ,

ਡਾ. ਜਸਕਰਨ ਸਿੰਘ ਡਾਇਰੈਕਟਰ ਮਿਮਿਟ ਕਾਲਜ, ਡਾ. ਇਕਬਾਲ ਸਿੰਘ ਮਿਮਿਟ, ਮਨੀਸ਼ਪਾਲ ਭਾਂਡਾ, ਹਰਮੇਲ ਸਿੰਘ ਸੰਧੂ ਐੈੱਮ.ਸੀ, ਸ਼ਿਵ ਕੁਮਾਰ ਸ਼ਿਵਾ ਪ੍ਰਧਾਨ, ਜਗਤਪਾਲ ਸਿੰਘ ਬਰਾੜ ਚੇਅਰਮੈਨ, ਗਿੰਨੀ ਬਰਾੜ, ਕੁਲਵਿੰਦਰ ਸਿੰਘ ਲੇਖਕ, ਬਸੰਤ ਕੁਮਾਰ, ਓਮ ਪ੍ਰਕਾਸ਼ ਖਿੱਚੀ, ਅਸ਼ਵਨੀ ਖੇੜਾ, ਜੁਗਰਾਜ ਖੇੜਾ, ਜਗਦੀਸ਼ ਖੇੜਾ, ਪੱਪੀ ਖੇੜਾ ਅਕਸਾਈਜ਼ ਇੰਸਪੈਕਟਰ, ਕਾਕਾ ਬਰਾਡ਼ ਲੱਖੇਵਾਲੀ, ਮਾਸਟਰ ਜਸਪਾਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਿਰ ਸਨ। Author: Malout Live