Punjab

ਪੰਜਾਬ ‘ਚ ‘ਲਾਲ ਬੱਤੀ’ ਹੋਈ ਬੈਨ

ਚੰਡੀਗੜ੍ਹ :- ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਵਲੋਂ ਲਾਲ ਬੱਤੀ ਨੂੰ ਬੈਨ ਕਰ ਦਿੱਤਾ ਗਿਆ ਹੈ । ਜਿੱਥੇ ਕਿਸੇ ਵੀ ਸਰਕਾਰੀ ਗੱਡੀ ‘ਤੇ ਲਾਲ ਬੱਤੀ ਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ । ਦਰਅਸਲ, ਇਹ ਹੁਕਮ ਬੀਤੀ 14 ਜੂਨ ਨੂੰ ਜਾਰੀ ਹੋਏ ਸਨ, ਪਰ ਇਨ੍ਹਾਂ ਨੂੰ ਕਾਫੀ ਦੇਰ ਬਾਅਦ ਲਾਗੂ ਕੀਤਾ ਗਿਆ ਹੈ । ਇਨ੍ਹਾਂ ਹੁਕਮਾਂ ਵਿੱਚ ਇਹ ਗੱਲ ਸਾਫ ਕੀਤੀ ਗਈ ਹੈ ਕਿ ਹੁਣ ਕਿਸੇ ਵੀ ਸਰਕਾਰੀ ਗੱਡੀ ‘ਤੇ ਲਾਲ ਬੱਤੀ ਨਹੀਂ ਲੱਗੇਗੀ ।

Leave a Reply

Your email address will not be published. Required fields are marked *

Back to top button