STYILO FASHION ਵੱਲੋਂ ਨਵੇਂ ਸਾਲ ਦੇ ਡਰਾਅ ਦਾ ਨਤੀਜਾ ਕੱਢਿਆ
ਮਲੋਟ: STYILO FASHION ਗੁਰਦੁਆਰਾ ਸਿੰਘ ਸਭਾ ਰੋਡ, ਮੀਨਾ ਬਾਜ਼ਾਰ ਮਲੋਟ ਵੱਲੋਂ ਨਵੇਂ ਸਾਲ ਦੇ ਡਰਾਅ ਦਾ ਨਤੀਜਾ ਕੱਢਿਆ ਗਿਆ। ਜਿਸ ਵਿੱਚ ਪਹਿਲਾ ਇਨਾਮ ਦੀਪ ਸੰਧੂ ਸ਼ਾਮ ਖੇੜਾ, ਦੂਜਾ ਇਨਾਮ ਫਾਜ਼ਿਲਕਾ ਤੋਂ ਸ਼ੈਫੀ ਅਤੇ ਤੀਜਾ ਇਨਾਮ ਮਲੋਟ ਤੋਂ ਸ਼ੈਫੀ ਨੇ ਹਾਸਿਲ ਕੀਤਾ।
ਇਸ ਦੌਰਾਨ ਸ਼ੋ-ਰੂਮ ਦੇ ਸੰਚਾਲਕ ਸ਼੍ਰੀ ਬਾਬੂ ਰਾਮ ਨਾਰੰਗ ਅਤੇ ਸ਼ੰਟੀ ਨਾਰੰਗ ਨੇ ਵਧੇਰੇ ਜਾਣਕਾਰੀ ਸੰਬੰਧੀ ਦੱਸਿਆ ਕਿ ਸਮੂਹ ਸ਼ਹਿਰ ਨਿਵਾਸੀ ਇਸ ਸਕੀਮ ਨਾਲ ਜੁੜ ਰਹੇ ਹਨ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਰਹਿਣਗੇ। Author: Malout Live