District News

ਨਹਿਰੂ ਯੂਵਾ ਕੇਂਦਰ ਵੱਲੋਂ ਸਵੱਛਤਾ ਪਖਵਾੜਾ ਅਧੀਨ ਕੱਢੀ ਗਈ ਸਾਇਕਲ ਰੈਲੀ

ਸ੍ਰੀ ਮੁਕਤਸਰ ਸਾਹਿਬ:-  ਨਹਿਰੂ ਯੂਵਾ ਕੇੰਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਸਾਈਕਲ  ਰਾਇਡਰ੍ਸ 19 ਕਲੱਬ ਨਾਲ ਮਿਲ ਕੇ ਸਵੱਛਤਾ ਜਾਗਰੂਕਤਾ ਰੈਲੀ ਕੱਢੀ ਗਈ । ਰੈਲੀ ਦੀ ਸਮਾਪਤੀ  ਦੇਸ  ਭਗਤ ਗਲੋਬਲ ਸਕੂਲ ਮੁਕਤਸਰ ਵਿਖੇ ਹੋਈ , ਸਮਾਪਤੀ ਤੇ ਕਲਚਰਲ ਡਾਂਸ  ਨਾਲ ਰੀਅਲ ਆਰਟ ਐਂਡ ਐੱਸ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਰੰਗ ਬੰਨੇ ।

ਆਖਰੀ ਵਿਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਨੀ ਸਿੰਘ ਫੱਤਣਵਾਲਾ ਜੀ ਨੇ ਸਾਇਕਲ ਰਾਇਡਰ੍ਸ  ਨੂੰ ਪ੍ਰਸ਼ੰਸ਼ਾ ਪੱਤਰ ਦਿਤੇ ਅਤੇ ਕਿਹਾ ਕਿ ਸਾਨੂੰ ਅਹਿਜੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਵਿਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ । ਇਸ ਮੌਕੇ ਸ਼ਮਿੰਦਰ ਸਿੰਘ ਠਾਕੁਰ , ਸੰਜੀਵ ਜਿੰਦਲ , ਹਰਮੀਤ ਬੇਦੀ , ਅਮਰਜੀਤ  ਮੌਜੂਦ ਸਨ ।

Leave a Reply

Your email address will not be published. Required fields are marked *

Back to top button