District NewsMalout News

ਸਮੂਹ ਵਸੀਕਾ ਨਵੀਸਾਂ ਅਤੇ ਟਾਈਪਿਸਟਾਂ ਨੂੰ ਸਰਕਾਰੀ ਰੇਟ ਲਿਸਟ ਲਗਾਉਣ ਸੰਬੰਧੀ ਐੱਸ.ਡੀ.ਐਮ ਮਲੋਟ ਵੱਲੋਂ ਹਦਾਇਤ ਜਾਰੀ

ਮਲੋਟ : ਮਾਣਯੋਗ ਐੱਸ.ਡੀ.ਐਮ ਮਲੋਟ ਡਾ. ਸੰਜੀਵ ਕੁਮਾਰ ਨੇ ਤਹਿਸੀਲ ਕੰਪਲੈਕਸ ਮਲੋਟ ਦੇ ਸਮੂਹ ਵਸੀਕਾ ਨਵੀਸ ਅਤੇ ਟਾਈਪਿਸਟਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਕੰਮਾਂ ਦੀਆਂ ਰੇਟ ਲਿਸਟਾਂ ਲਗਾਉਣ ਅਤੇ ਉਨ੍ਹਾਂ ਮੁਤਾਬਿਕ ਫੀਸ ਵਸੂਲਣ ਪ੍ਰਤੀ ਹਦਾਇਤ ਕੀਤੀ।

ਇੰਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਸੰਬੰਧਿਤ ਵਸੀਕਾ ਨਵੀਸ/ਟਾਈਪਸਟ ਦੇ ਲਾਇਸੰਸ ਰੱਦ ਕਰਨ ਸੰਬੰਧੀ ਯੋਗ ਹੁਕਮ ਦਿੱਤੇ ਜਾਣਗੇ।

Author : Malout Live

Back to top button