ਆਮ ਆਦਮੀ ਪਾਰਟੀ ਦੇ ਐੱਸ.ਸੀ ਵਿੰਗ ਦੇ ਜਿਲ੍ਹਾ ਜੁਆਇੰਟ ਸਕੱਤਰ ਦਾ ਹੋਇਆ ਦੇਹਾਂਤ

ਮਲੋਟ: ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਭਾਸ਼ ਕੁਮਾਰ ਜੋ ਕਿ ਪੀ.ਜੀ.ਆਈ ਵਿੱਚ ਦਾਖਿਲ ਸਨ। ਅੱਜ ਸਵੇਰੇ ਉਹ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ

ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ 2 ਵਜੇ ਪਟੇਲ ਨਗਰ ਸਥਿਤ ਰਾਮ ਬਾਗ ਵਿੱਚ ਹੋਵੇਗਾ। Author: Malout Live