Malout News
ਨਹਿਰੂ ਯੁਵਾ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਅਲਟੀਮੇਟ ਸਕਿੱਲ ਸੈਂਟਰ ਮਲੋਟ ਵਿਖੇ ਮਨਾਇਆ ਗਿਆ ‘ਸਦਭਾਵਨਾ ਦਿਵਸ’

ਮਲੋਟ:– ਜ਼ਿਲਾ ਯੂਥ ਕੁੋਆਰਡੀਨੇਟਰ ਸ. ਸਰਬਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਅਲਟੀਮੇਟ ਸਕਿੱਲ ਸੈਂਟਰ ਮਲੋਟ ਵਿੱਚ ਸਦਭਾਵਨਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਕੁੋਆਰਡੀਨੇਟਰ ਸ. ਸਵਰਨਜੀਤ ਸਿੰਘ ਸਿੱਧੂ ਨੇ ਦਸਿਆ ਕਿ ਅੱਜ ਨਹਿਰੂ ਯੁਵਾ ਕੇਂਦਰ ਸਹਿਯੋਗ ਅਲਟੀਮੇਟ ਸਕਿੱਲ ਸੈਟਰ ਵਿੱਚ ਮਨਾਇਆ ਗਿਆ।ਇਸ ਮੌਕੇ ਬੱਚਿਆ ਨੂੰ ਸਦਭਾਵਨਾ ਦਿਵਸ ਬਾਰੇ ਦੱਸਿਆ ਗਿਆ ਇਸ ਮੌਕੇ ਡੀ ਐਮ ਸਰ ਬਲਵੰਤ ਸਿੰਘ ਰਵਿੰਦਰ ਕੁਮਾਰ ਮੈਡਮ ਰੋਜੀ ਅਤੇ ਹਰਦੀਸ਼ ਸਿੰਘ ਹਾਜਰ ਸਨ।