Malout News

ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਝਾਂਬ ਗੈਸਟ ਹਾਊਸ ਵਿਖੇ ਹੋਈ ਮੀਟਿੰਗ ‘ਚ ਸ਼ੁਰੂ ਕਰਵਾਇਆ ਮੈਂਬਰਸ਼ਿਪ ਅਭਿਆਨ

ਮਲੋਟ:- ਸਾਬਕਾ ਆਈ ਪੀ ਐਸ ਅਤੇ ਪੰਜਾਬ ਭਾਜਪਾ ਦੇ ਵਾਇਸ ਪ੍ਰਧਾਨ ਸ਼੍ਰੀ ਆਰ ਪੀ ਮਿੱਤਲ ਜੀ ਅਤੇ ਸ਼੍ਰੀ ਮਹਿੰਦਰ ਭਗਤ ਜੀ ,ਜਿਲਾ ਪ੍ਰਧਾਨ ਸ਼੍ਰੀ ਰਜੇਸ਼ ਪਠੇਲਾ ਜੀ ਨੇ ਮਲੋਟ ਵਿਖੇ ਝਾਂਬ ਗੈਸਟ ਹਾਊਸ ਵਿੱਚ ਭਾਜਪਾ ਮਲੋਟ ਦੇ ਪ੍ਰਧਾਨ ਸੋਮਨਾਥ ਕਾਲੜਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਵਾਇਆ । ਇਸ ਮੀਟਿੰਗ ਵਿੱਚ ਭਾਜਪਾ ਵਿੱਚ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਵਰਕਰ ਅਤੇ ਆਗੂ ਭਾਜਪਾ ਵਿੱਚ ਸ਼ਾਮਿਲ ਹੋਏ । ਮਲੋਟ ਭਾਜਪਾ ਦੇ ਪ੍ਰਧਾਨ ਸੋਮਨਾਥ ਕਾਲੜਾ ਦੀ ਪ੍ਰੇਰਣਾ ਸਦਕਾ ਮਲੋਟ ਦੇ ਨੌਜਵਾਨ ਆਗੂ ਰਾਘਵ ਗੋਇਲ ਦੀ ਅਗਵਾਈ ਵਿਚ ਸੈਂਕੜੇ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ । ਫਤਿਹਪੁਰ ਮਨੀਆਂ ਵਾਲਾ ਪਿੰਡ ਤੋ ਜਸਵੰਤ ਸਿੰਘ (ਬੱਬੂ) ਦੀ ਅਗਵਾਈ ਵਿਚ ਸੈਂਕੜੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ । ਇਸ ਮੋਕੇ ਪਰਵੀਨ ਵਧਵਾ, ਰੁਮੇਸ਼ ਗੋਇਲ, ਦਰਸ਼ਨ ਬਿਜਲੀ ਵਾਲਾ,ਰਕੇਸ਼ ਗਗਨੇਜਾ ,ਰਵੀ ਗਰਗ, ਸਤੀਸ਼ ਅਸੀਜਾ, ਓਮ ਪ੍ਰਕਾਸ਼ ਮਿੱਡਾ, ਲੇਖ ਰਾਜ ਮਦਾਨ, ਅੰਗਰੇਜ ਸਿੰਘ ਉੜਾਗ, ਗੁਰਸੇਵਕ ਸਿੰਘ ਸੇਖੋਂ, ਮਨੋਹਰ ਲਾਲ ਨਾਗਪਾਲ, ਸਤੀਸ਼ ਮੋਂਗਾ, ਰਵਿੰਦਰ ਗੁਪਤਾ, ਪਰਵੀਨ ਮਦਾਨ, ਮੁਕੇਸ਼ ਜੱਗਾ, ਰਕੇਸ਼ ਢੀਂਗਰਾ, ਰਵਿੰਦਰ ਗਰੋਵਰ, ਰਜਨੀਸ਼ ਜੱਗਾ, ਜਸਕਰਨ ਸਿੰਘ ਰੰਗੀ, ਕੇਸ਼ਵ ਸਿਡਾਨਾ, ਸੁਰੇਸ਼ ਢੀਂਗਰਾ, ਹਰਚਰਨ ਸਿੰਘ ਸ਼ੈਰੀ, ਹਰੀਸ਼ ਗਰੋਵਰ,ਰਜਿੰਦਰ ਗਰਗ ,ਹੰਸ ਰਾਜ ਗਰੋਵਰ, ਮੁਕਤਸਰ ਦੇ ਮੰਡਲ ਪ੍ਰਧਾਨ ਤਰਸੇਮ ਗੋਇਲ, ਬਰੀ ਵਾਲਾ ਦੇ ਮੰਡਲ ਪ੍ਰਧਾਨ ਸੁਖਦੇਵ ਸਿੰਘ ਬੁੱਟਰ, ਗਿੱਦੜਬਾਹਾ ਦੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਬੱਬਰ ,ਰਵਿੰਦਰ ਕਟਾਰੀਆ, ਵਿਕਂਰਾਤ ਗਿਰਧਰ, ਅਨੁਰਾਗ ਸ਼ਰਮਾ, ਸੀਤਾ ਰਾਮ ਖੱਟਕ, ਹਨੀ ਮਿੱਡਾ, ਰੂਪ ਲਾਲ ਸ਼ਰਮਾ, ਵਿਕਾਸ ਗੋਇਲ, ਕੁਲਵੰਤ ਭਾਈ ਕੇਰਾ, ਹੈਪੀ ਡਾਵਰ ਵਾਈਸ ਪ੍ਰਧਾਨ ਨਗਰ ਕੌਂਸਲ ਮਲੋਟ, ਜੱਗੀ ਰਾਮ ਐਮ ਸੀ, ਟੈਨੀ ਐਮ ਸੀ, ਪਾਲਾ ਸਿੰਘ, ਦਯਾਨੰਦ ਐਮ ਸੀ , ਭੁਪਿੰਦਰ ਸਿੰਘ ਸੇਖੋਂ, ਰਵਿੰਦਰ ਕੁਮਾਰ, ਪ੍ਰੇਮ ਜਾਗਿੜ ਸਮੇਤ ਅਨੇਕਾਂ ਵਰਕਰ ਸੁਭਾਸ਼ ਮਾਦਨਪੋਤਰਾ ਵੇਦ ਪਰਕਾਸ਼ ਚੁਚਰਾ, ਅਸ਼ੋਕ ਅਰੋਦੀਆ, ਰਵਿੰਦਰ ਗਰੋਵਰ ਬਾਦਲ ਵਾਲੇ, ਅਨੀਸ਼ ਵਧਵਾ, ਵੈਦ ਅਰਜਨ ਦਾਸ ਬਾਘਲਾ, ਅਮਨ ਮਿੱਡਾ, ਓ ਪੀ ਸਿਡਾਨਾ, ਅਮਰ ਚੰਦ ਢੋਲੂ ਕਮਰਾ, ਡਾ ਸੁਭਾਸ਼ ਅਰੋੜਾ, ਚਰਨਜੀਤ ਕਾਲਾ, ਧਰਮਚੰਦ, ਸਤੀਸ਼ ਅਰੋੜਾ, ਸੁਭਾਸ਼ ਕੱਕੜ, ਗੁਲਸ਼ਨ ਕਾਠਪਾਲ, ਅਮਰ ਲਾਲ ਪਾਹਵਾ , ਰਘੁਨਾਥ ਸ਼ਰਮਾ, ਸੋਮਨਾਥ ਅਨੇਜਾ, ਦੇਸ ਰਾਜ ਸੁਨੇਜਾ ਅਤੇ ਹਾਜਰ ਸਨ । ਪੰਕਜ ਬਾਂਸਲ ਅਤੇ ਹਰਜੀਤ ਸਿੰਘ ਵੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ ।

Leave a Reply

Your email address will not be published. Required fields are marked *

Back to top button