ਪਿੰਡ ਹਾਕੂਵਾਲਾ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਕੀਤੀ ਮੀਟਿੰਗ

ਮਲੋਟ (ਲੰਬੀ): ਸ਼੍ਰੀਮਤੀ ਰਣਜੀਤ ਕੌਰ ਬੇਦੀ ਸੀ.ਡੀ.ਪੀ.ਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਵਾਈਜ਼ਰ ਸਿਮਰਜੀਤ ਕੌਰ ਦੇ ਸਰਕਲ ਲੁਹਾਰਾ ਦੇ ਪਿੰਡ ਹਾਕੂਵਾਲਾ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਮੀਟਿੰਗ ਕੀਤੀ ਗਈ।

ਇਸ ਮੌਕੇ ਮੀਟਿੰਗ ਵਿੱਚ ਸਰਪੰਚ ਮਨਦੀਪ ਕੌਰ, ਮੈਂਬਰ ਸੁਖਵਿੰਦਰ ਕੌਰ, H.T ਜਸਵਿੰਦਰ ਸਿੰਘ, ਪ੍ਰਿੰਸੀਪਾਲ ਰੇਣੂ ਬਾਲਾ, ANM ਕਿਰਨਦੀਪ ਕੋਰ, A.W.W. ਕਰਮਜੀਤ ਕੌਰ, ਮਮਤਾ ਰਾਣੀ ਅਤੇ  ਰਮਨਪ੍ਰੀਤ ਕੌਰ ਹਾਜ਼ਿਰ ਸਨ। Author: Malout Live