ਐੱਮ.ਸੀ ਸੁਸ਼ੀਲ ਗਰੋਵਰ ਦੇ ਮਾਤਾ ਸ਼੍ਰੀਮਤੀ ਅੰਮ੍ਰਿਤ ਰਾਣੀ ਦਾ ਹੋਇਆ ਦਿਹਾਂਤ

ਮਲੋਟ: ਐਮ.ਸੀ ਸੁਸ਼ੀਲ ਗਰੋਵਰ ਦੇ ਮਾਤਾ ਜੀ ਸ਼੍ਰੀਮਤੀ ਅੰਮ੍ਰਿਤ ਰਾਣੀ ਗਰੋਵਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ।

ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਅੱਜ ਸਵੇਰੇ 10:30 ਵਜੇ ਸ਼ਿਵਪੁਰੀ ਨਜਦੀਕ ਰੇਲਵੇ ਲਾਈਨਾਂ ਤੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। Author: Malout Live