District NewsMalout News

ਮਾਲਾਨੀ ਪਰਿਵਾਰ ਅਤੇ ਸ਼ਿਆਮ ਪ੍ਰੇਮੀ ਸਮੂਹ ਮਲੋਟ ਵੱਲੋਂ ਕੱਲ੍ਹ ਕੱਢੀ ਜਾਵੇਗੀ ਝੰਡਾ ਸ਼ੋਭਾ ਯਾਤਰਾ

ਮਲੋਟ: ਮਾਲਾਨੀ ਪਰਿਵਾਰ ਅਤੇ ਸ਼ਿਆਮ ਪ੍ਰੇਮੀ ਸਮੂਹ ਮਲੋਟ ਵੱਲੋਂ ਝੰਡਾ ਸ਼ੋਭਾ ਯਾਤਰਾ ਕੱਲ੍ਹ 3 ਮਾਰਚ ਸ਼ੁੱਕਰਵਾਰ ਨੂੰ ਦੁਪਹਿਰ 2:00 ਵਜੇ ਸਰਾਭਾ ਨਗਰ ਗਲੀ ਨੰ.10 ਤੋਂ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸਰਾਭਾ ਨਗਰ ਤੋਂ ਸ਼ੁਰੂ ਹੋ ਕੇ ਵਾਟਰ ਵਰਕਸ ਰੋਡ, ਕ੍ਰਿਸ਼ਨਾ ਮੰਦਿਰ, ਡੀ.ਏ.ਵੀ ਸਕੂਲ, ਜੰਡੀ ਵਾਲਾ ਚੌਂਕ, ਮੇਨ ਬਾਜ਼ਾਰ ਤੋਂ ਇੰਦਰਾ ਰੋਡ, ਸਟੇਸ਼ਨ ਰੋਡ ਤੋਂ ਹੁੰਦੀ ਹੋਈ, ਮੰਡੀ ਹਰਜੀ ਰਾਮ, ਇੱਛਾ ਪੂਰਨ ਧਾਮ ਸ਼੍ਰੀ ਸ਼ਿਆਮ ਮੰਦਿਰ ਵਿਖੇ ਸਮਾਪਤ ਹੋਵੇਗੀ। ਜਿਹੜੇ ਸ਼ਰਧਾਲੂ ਨਿਸ਼ਾਨ ਲੈ ਕੇ ਚੱਲਣਾ ਚਾਹੁੰਦੇ ਹਨ, ਉਹ ਪਹਿਲਾਂ ਇਹਨਾਂ ਨੰਬਰਾਂ 98761-65776, 94170-53180, 94171-47171 ਤੇ ਸੰਪਰਕ ਕਰਨ।

Author: Malout Live

Back to top button