ਮਲੋਟ ਦੇ ਵਸਨੀਕ ਕੇਸ਼ਵ ਗੋਇਲ ਨੂੰ ਮੁੱਖ ਮੰਤਰੀ ਪੰਜਾਬ ਦਾ ਡਿਪਟੀ ਸੈਕਰੇਟਰੀ ਲੱਗਣ ਤੇ ਦਿੱਤੀ ਵਧਾਈ

ਮਲੋਟ:- ਵੱਖ-ਵੱਖ ਸ਼ਹਿਰਾਂ ਵਿੱਚ ਬਤੌਰ ਐੱਸ.ਡੀ.ਐੱਮ ਦੀਆਂ ਸੇਵਾਵਾਂ ਨਿਭਾ ਚੁੱਕੇ ਮਲੋਟ ਦੇ ਵਸਨੀਕ ਕੇਸ਼ਵ ਗੋਇਲ ਪੀ.ਸੀ.ਐੱਸ ਨੂੰ ਬੀਤੇ ਦਿਨਾਂ ‘ਚ ਹੋਈਆਂ ਆਈ.ਏ.ਐੱਸ ਅਤੇ ਪੀ.ਸੀ.ਐੱਸ ਦੀਆਂ ਬਦਲੀਆਂ ਦੌਰਾਨ

ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਡਿਪਟੀ ਸੈਕਰੇਟਰੀ ਨਿਯੁਕਤ ਕਰਨ ਤੇ ਰੌਕੀ ਗਰਗ ਕਮਿਸ਼ਨ ਏਜੰਟ ਮਲੋਟ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਵਿੱਚ ਗੁਲਦਸਤਾ ਦੇ ਕੇ ਸੈਕਰੇਟਰੀ ਲੱਗਣ ਤੇ ਵਧਾਈ ਦਿੱਤੀ। Author : Malout Live