Malout News
ਜੈ ਜਵਾਲਾ ਜੋਤੀ ਮੰਦਿਰ ਵੱਲੋਂ ਮੂਰਤੀ ਸਥਾਪਨਾ ਦਿਵਸ ਤੇ 13ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ
ਮਲੋਟ:- ਜੈ ਜਵਾਲਾ ਜੋਤੀ ਮੰਦਿਰ ਵੱਲੋਂ ਮੂਰਤੀ ਸਥਾਪਨਾ ਦਿਵਸ ਤੇ 13ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ ਰਾਤ 9:15 ਵਜੇ ਸਥਾਨ ਜੈ ਜਵਾਲਾ ਜੋਤੀ ਮੰਦਿਰ ਨੇੜੇ ਡੀ.ਏ.ਵੀ.ਕਾਲਜ, ਬੋਹੜ ਵਾਲੀ ਗਲੀ, ਵਾਰਡ ਨੰਬਰ 7 ਮਲੋਟ ਵਿੱਚ ਕਰਵਾਇਆ ਜਾ ਰਿਹਾ ਹੈ। ਜੈ ਜਵਾਲਾ ਜੋਤੀ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਭਗਤਾਂ ਨੂੰ ਬੇਨਤੀ ਹੈ ਕਿ ਇਸ ਭਗਵਤੀ ਜਾਗਰਣ ਵਿੱਚ ਪਹੁੰਚ ਕੇ ਮਾਂ ਭਗਵਤੀ ਅਤੇ ਸੁਸ਼੍ਰੀ ਚਾਂਦ ਦੇਵਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਮੌਕੇ ਜੈ ਜਵਾਲਾ ਜੋਤੀ ਮੰਦਿਰ ਭਜਨ ਮੰਡਲੀ, ਵਿੱਕੀ ਸ਼ਹਿਜਾਦਾ ਵੱਲੋਂ ਗੁਣਗਾਨ ਕੀਤਾ ਜਾਵੇਗਾ।