ਸਤੰਬਰ ਤੋਂ RC ਅਤੇ DL ਬਣਨਗੇ ਆਨਲਾਈਨ, ਬਿਨਾਂ ਰਿਸ਼ਵਤ ਦਿੱਤੇ ਡਾਕ ਰਾਂਹੀ ਪਹੁੰਚਣਗੇ ਘਰ

ਰਜਿਸਟ੍ਰੇਸ਼ਨ ਸਰਟੀਫਿਕੇਟ(RC) ਅਤੇ ਡਰਾਇਵਿੰਗ ਲਾਇਸੈਂਸ(DL) ਬਣਵਾਉਣ ਲਈ ਸੂਬੇ ਦੇ ਲੋਕਾਂ ਨੂੰ ਹੁਣ ਨਾ ਤਾਂ ਕਈ ਦਿਨਾਂ ਤੱਕ ਦਫਤਰ ਦੇ ਧੱਕੇ ਖਾਣੇ ਪੈਣਗੇ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇਸ ਲਈ ਪੂਰਾ ਸਿਸਟਮ ਆਨਲਾਈਨ ਕੀਤਾ ਜਾਵੇਗਾ ਜਿਸ ਦਾ ਮੁੱਖ ਦਫਤਰ ਚੰਡੀਗੜ੍ਹ ’ਚ ਹੋਵੇਗਾ। ਇਹ ਮੁੱਖ ਦਫਤਰ ਸੂਬੇ ਦੇ ਸਾਰੇ ਜ਼ਿਲਿਆਂ ਦੇ RC ਅਤੇ DL ਬਣਵਾਉਣ ਵਾਲੇ ਦਫਤਰਾਂ ਨਾਲ ਜੁੜਿਆ ਰਹੇਗਾ। ਜ਼ਿਲਾ ਦਫਤਰਾਂ ਤੋਂ ਸਾਰੀਆਂ ਅਰਜ਼ੀਆਂ ਤੋਂ ਲਏ ਗਏ ਦਸਤਾਵੇਜ਼ ਆਨਲਾਈਨ ਮੁੱਖ ਦਫਤਰ ’ਚ ਜਮ੍ਹਾਂ ਕੀਤੇ ਜਾਣਗੇ। ਰਜਿਸਟ੍ਰੇਸ਼ਨ ਸਰਟੀਫਿਕੇਟ(RC) ਅਤੇ ਡਰਾਇਵਿੰਗ ਲਾਇਸੈਂਸ(DL) ਬਣਵਾਉਣ ਲਈ ਸੂਬੇ ਦੇ ਲੋਕਾਂ ਨੂੰ ਹੁਣ ਨਾ ਤਾਂ ਕਈ ਦਿਨਾਂ ਤੱਕ ਦਫਤਰ ਦੇ ਧੱਕੇ ਖਾਣੇ ਪੈਣਗੇ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇਸ ਲਈ ਪੂਰਾ ਸਿਸਟਮ ਆਨਲਾਈਨ ਕੀਤਾ ਜਾਵੇਗਾ ਜਿਸ ਦਾ ਮੁੱਖ ਦਫਤਰ ਚੰਡੀਗੜ੍ਹ ’ਚ ਹੋਵੇਗਾ। ਇਹ ਮੁੱਖ ਦਫਤਰ ਸੂਬੇ ਦੇ ਸਾਰੇ ਜ਼ਿਲਿਆਂ ਦੇ RC ਅਤੇ DL ਬਣਵਾਉਣ ਵਾਲੇ ਦਫਤਰਾਂ ਨਾਲ ਜੁੜਿਆ ਰਹੇਗਾ। ਜ਼ਿਲਾ ਦਫਤਰਾਂ ਤੋਂ ਸਾਰੀਆਂ ਅਰਜ਼ੀਆਂ ਤੋਂ ਲਏ ਗਏ ਦਸਤਾਵੇਜ਼ ਆਨਲਾਈਨ ਮੁੱਖ ਦਫਤਰ ’ਚ ਜਮ੍ਹਾਂ ਕੀਤੇ ਜਾਣਗੇ। ਰਜਿਸਟ੍ਰੇਸ਼ਨ ਸਰਟੀਫਿਕੇਟ(RC) ਅਤੇ ਡਰਾਇਵਿੰਗ ਲਾਇਸੈਂਸ(DL) ਬਣਵਾਉਣ ਲਈ ਸੂਬੇ ਦੇ ਲੋਕਾਂ ਨੂੰ ਹੁਣ ਨਾ ਤਾਂ ਕਈ ਦਿਨਾਂ ਤੱਕ ਦਫਤਰ ਦੇ ਧੱਕੇ ਖਾਣੇ ਪੈਣਗੇ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇਸ ਲਈ ਪੂਰਾ ਸਿਸਟਮ ਆਨਲਾਈਨ ਕੀਤਾ ਜਾਵੇਗਾ ਜਿਸ ਦਾ ਮੁੱਖ ਦਫਤਰ ਚੰਡੀਗੜ੍ਹ ’ਚ ਹੋਵੇਗਾ। ਇਹ ਮੁੱਖ ਦਫਤਰ ਸੂਬੇ ਦੇ ਸਾਰੇ ਜ਼ਿਲਿਆਂ ਦੇ RC ਅਤੇ DL ਬਣਵਾਉਣ ਵਾਲੇ ਦਫਤਰਾਂ ਨਾਲ ਜੁੜਿਆ ਰਹੇਗਾ। ਜ਼ਿਲਾ ਦਫਤਰਾਂ ਤੋਂ ਸਾਰੀਆਂ ਅਰਜ਼ੀਆਂ ਤੋਂ ਲਏ ਗਏ ਦਸਤਾਵੇਜ਼ ਆਨਲਾਈਨ ਮੁੱਖ ਦਫਤਰ ’ਚ ਜਮ੍ਹਾਂ ਕੀਤੇ ਜਾਣਗੇ।