Poem

ਹਾਰ ਨਹੀਂ ਮੰਨਣੀ

ਪ੍ਰੇਰਣਾਦਾਇਕ ਅੱਖਰਾਂ ਦੀ ਲੜੀ

ਬੇਸ਼ੱਕ ਕਦੇ-ਕਦੇ ਥੱਕ🤏 ਜਾਈਦਾ, ਪਰ ਕਹਿੰਦੇ ਆ ਕਿ ਹਾਰ ਨਹੀਂ ਮੰਨਣੀ।

ਬੇਸ਼ੱਕ ਇਮਤਿਹਾਨਾਂ 📚ਦੀ ਘੜੀ ਆ ਉਹ ਵੀ ਹਰ ਪਲ ਦਿੰਦੀ ਆ ਸਾਥ, ਪਰ ਕਹਿੰਦੇ ਆ ਹਾਰ ਨਾ ਮੰਨੀ।

ਬੇਸ਼ੱਕ ਜਿੱਤ ਤੇ ਹਾਰ 💎ਜਿੰਦਗੀ ਦੀ ਦੌੜ ਦੇ ਹਿੱਸੇ ਨੇ, ਪਰ ਕਹਿੰਦੇ ਨੇ ਹਾਰ ਨਾ ਮੰਨੀ।

ਬੇਸ਼ੱਕ ਇੱਕ ਫੁੱਲ🌼 ਤੇਰਾ ਕੁਮਲਾ ਵੀ ਜਾਵੇ, ਪਰ ਫਿਰ ਵੀ ਕਹਿੰਦੇ ਨੇ ਫੁੱਲ ਖਿੜ੍ਹਨ ਤੱਕ ਹਾਰ ਨਾ ਮੰਨੀ।

ਬੇਸ਼ੱਕ ਇੱਕ ਬੂਟਾ🌴 ਸੁੱਖ ਵੀ ਜਾਵੇ, ਪਰ ਮੁੜ ਤੋਂ ਹਰਾ ਹੋਣ ਤੱਕ ਦੇ ਸਫ਼ਰ ਵਿੱਚ ਹਾਰ ਨਾ ਮੰਨੀ।

ਬੇਸ਼ੱਕ ਦੁਨੀਆ✨ ਵਿੱਚ ਬੋਲਣ ਵਾਲੇ ਬਹੁਤ ਆ, ਪਰ ਚੁੱਪ ਨੂੰ ਸਫਲਤਾ ਮਿਲਣ ਤੱਕ ਕਾਇਮ ਰੱਖਣ ਵਿੱਚ ਹਾਰ ਨਾ ਮੰਨੀ।

ਜੇਕਰ ਇੱਕ ਟਾਹਣੀ🌴 ਟੁੱਟ ਵੀ ਜਾਵੇ ਇਸ ਸਫ਼ਰ ਵਿੱਚ, ਪਰ ਫਿਰ ਵੀ ਹੌਂਸਲਾ ਰੱਖੀਂ ਅਤੇ ਹਾਰ ਨਾ ਮੰਨੀ।

ਜੇਕਰ ਹੌਂਸਲਾ ਹੀ ਜਵਾਬ🤔 ਦੇ ਜਾਵੇ, ਹਾਂ ਪਰ ਫਿਰ ਵੀ ਆਪਣੇ ਸਾਹਾਂ ਵੱਲ ਦੇਖ ਮਾਲਕ ਦਾ ਸ਼ੁਕਰਾਨਾ ਕਰੀਂ, ਪਰ ਹਾਰ ਨਾ ਮੰਨੀ।

ਜੇਕਰ ਜਿੰਮੇਦਾਰੀਆਂ😊 ਦੇ ਬੋਝ ਹੇਠਾਂ ਦੱਬਿਆ ਜਾਵੇ, ਪਰ ਫਿਰ ਵੀ ਪੁੱਠੀ ਗਿਣਤੀ ਗਿਣ ਨਿਭਾਵੀਂ ਜਾਵੀਂ ਪਰ ਹਾਰ ਨਾ ਮੰਨੀ।

ਜੇਕਰ ਮੁਸਫਿਰਗਿਰੀ 😔ਤੋਂ ਤੰਗ ਹੋ ਜਾਵੇ ਤਾਂ ਹੱਸ-ਖੇਡ ਦਾਣਾ-ਪਾਣੀ ਚੁੱਗ ਟਾਈਮ ਗੁਜ਼ਾਰੀ ਜਾਵੀਂ, ਪਰ ਹਾਰ ਨਾ ਮੰਨੀ।

ਜੇਕਰ ਸਮੱਸਿਆਵਾਂ🌞 ਸਾਥ ਨਾ ਦੇਣ ਤਾਂ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਅੱਗੇ ਵੱਧ ਜਿੰਦਗੀ ਦੀ ਰਾਹਾਂ ਵੱਲ ਚੱਲਦਾ ਹੀ ਜਾਵੀਂ, ਪਰ ਹਾਰ ਨਾ ਮੰਨੀ।

ਫੁੱਲਾਂ 🌼ਵਾਂਗ ਭਾਵੇਂ ਹੱਸਣਾ ਨਾ ਆਵੇ ਹੱਸਣ-ਖੇਡਣ ਦੇ ਤਰੀਕੇ ਨੂੰ ਅਪਣਾਉਣ ਲਈ ਪੈਂਡਾ ਕੱਟਦਾ ਜਾਵੀਂ, ਪਰ ਹਾਰ ਨਾ ਮੰਨੀ ।

ਹਾਰ ਨਾ ਮੰਨੀ।।।

ਹਾਰ ਨਾ ਮੰਨੀ।।।

Back to top button