ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਨਣ ਤੇ ਗੁਲਦਸਤਾ ਭੇਂਟ ਕਰ ਦਿੱਤੀ ਵਧਾਈ

ਮਲੋਟ: ਸੁਨੀਲ ਜਾਖੜ ਨੂੰ ਬੀ.ਜੇ.ਪੀ ਦਾ ਪੰਜਾਬ ਪ੍ਰਧਾਨ ਨਿਯੁਕਤ ਕਰਨ ਤੇ ਮਲੋਟ ਤੋਂ ਮੁਨੀਸ਼ ਕੁਮਾਰ ਪੀ.ਏ, ਸਾਜਨ ਸਿਡਾਨਾ ਬੀ.ਜੇ.ਪੀ ਆਗੂ ਅਤੇ

ਵਿੱਕੀ ਲੰਬੀ ਵੱਲੋਂ ਨਵ-ਨਿਯੁਕਤ ਪ੍ਰਧਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰ ਗੁਲਦਸਤਾ ਭੇਂਟ ਕਰ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਗਈ। Author: Malout Live