ਭੋਜਨ ਨੂੰ ਜ਼ਿਆਦਾ ਦੇਰ ਤੱਕ ਐਲਮੀਨੀਅਮ ਫੋਇਲ ਵਿੱਚ ਰੱਖਣਾ ਸਿਹਤ ਲਈ ਹਾਨੀਕਾਰਕ ਹੈ, ਐਲਮੀਨੀਅਮ ਇੱਕ ਜ਼ਹਿਰੀਲੀ ਧਾਂਤ ਹੈ ਜੋ ਕਿ ਸਾਡੇ ਦਿਮਾਗ ਅਤੇ ਹੱਡੀਆਂ ਤੇ ਬੁਰਾ ਅਸਰ ਪਾਉਂਦਾ ਹੈ ।