District NewsMalout News

90 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਔਰਤ ਕਾਬੂ

ਮਲੋਟ : ਥਾਣਾ ਸਿਟੀ ਮਲੋਟ ਨੇ ਬੁਰਜਾਂ ਵਾਲਾ ਫਾਟਕ ਛੱਜਘੜ ਮੁਹੱਲਾ ਦੀ ਵਸਨੀਕ ਕੁਸ਼ਲਿਆ ਦੇਵੀ ਧਰਮਪਤਨੀ ਰਮੇਸ਼ ਨੂੰ 90 ਇੰਟਜੋਲਮ ਗੋਲੀਆਂ ਸਮੇਤ ਕਾਬੂ ਕੀਤਾ ਹੈ।

ਉਕਤ ਔਰਤ ਨੇ  Fir no 89 ਮਿਤੀ 18/6/24. U/s. 22/61/85 ਐਨ.ਡੀ.ਪੀ.ਐੱਸ ਐਕਟ ਤਹਿਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Author : Malout Live

Back to top button