ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਕੱਲ੍ਹ ਲਗਾਇਆ ਜਾਵੇਗਾ ਇੱਕ ਰੋਜ਼ਾ ਯੋਗ ਕੈਂਪ

ਮਲੋਟ: ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਕੱਲ੍ਹ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ ਸਵੇਰੇ 05:00 ਵਜੇ ਤੋਂ 06:30 ਵਜੇ ਤੱਕ ਪਬਲਿਕ ਪਾਰਕ, ​​ਕ੍ਰਿਸ਼ਨਾ ਨਗਰ ਮਲੋਟ ਕੈਂਪ ਵਿਖੇ ਇੱਕ ਰੋਜ਼ਾ ਯੋਗ ਕੈਂਪ ਲਗਾਇਆ ਜਾ ਰਿਹਾ ਹੈ। ਯੋਗਾ ਮਾਸਟਰ ਸ਼੍ਰੀ ਰਾਕੇਸ਼ ਗਰਗ, ਸ਼੍ਰੀ ਜੀਤ ਸਿੰਘ ਹੰਸ,

ਪ੍ਰੋਜੈਕਟ ਇੰਚਾਰਜ ਸ਼੍ਰੀ ਸੋਹਣ ਲਾਲ ਗੁੰਬਰ, ਸ਼੍ਰੀ ਰਿੰਕੂ ਅਨੇਜਾ, ਚੇਅਰਮੈਨ ਸੁਰਿੰਦਰ ਮਦਾਨ, ਸਕੱਤਰ ਗੁਲਸ਼ਨ ਅਰੋੜਾ, ਖਜ਼ਾਨਚੀ ਵੀਰਪਾਲ ਤਨੇਜਾ ਬਿੱਟੂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਸ ਯੋਗ ਕੈਂਪ ਵਿੱਚ ਭਾਗ ਲਓ। Author: Malout Live