ਭਾਜਪਾ ਜਿਲ੍ਹਾ ਪ੍ਰਧਾਨ ਅਤੇ ਮਲੋਟ ਦੀ ਟੀਮ ਨੇ (ਡਾ.) ਅਲਕਾ ਗੁੱਜਰ ਨੂੰ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਮਿਲਣ ’ਤੇ ਦਿੱਤੀ ਵਧਾਈ
ਪੰਜਾਬ ਭਾਜਪਾ ਦੇ ਨਵੇਂ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਮਿਲਣ ’ਤੇ ਸ਼੍ਰੀਮਤੀ (ਡਾ.) ਅਲਕਾ ਗੁੱਜਰ ਮੈਂਬਰ ਰਾਜ ਸਭਾ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਕ ਮੌਕੇ ਜਿਲ੍ਹਾ ਪ੍ਰਭਾਰੀ ਰੰਜਨ ਕਮਰਾ ਅਤੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵੱਲੋਂ ਅਕਲਾ ਗੁੱਜਰ ਪ੍ਰਤੀ ਮਿੱਠੇ ਸੁਰਾਂ ‘ਚ ਕਿਹਾ ਗਿਆ ਕਿ ਇਨ੍ਹਾਂ ਦੇ ਤਜਰਬੇ ਅਤੇ ਸੰਗਠਨਾਤਮਕ ਸਮਰੱਥਾ ਨਾਲ ਪੰਜਾਬ ਵਿੱਚ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਭਾਜਪਾ ਦੇ ਨਵੇਂ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਮਿਲਣ ’ਤੇ ਸ਼੍ਰੀਮਤੀ (ਡਾ.) ਅਲਕਾ ਗੁੱਜਰ ਮੈਂਬਰ ਰਾਜ ਸਭਾ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਕ ਮੌਕੇ ਜਿਲ੍ਹਾ ਪ੍ਰਭਾਰੀ ਰੰਜਨ ਕਮਰਾ ਅਤੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵੱਲੋਂ ਅਕਲਾ ਗੁੱਜਰ ਪ੍ਰਤੀ ਮਿੱਠੇ ਸੁਰਾਂ ‘ਚ ਕਿਹਾ ਗਿਆ ਕਿ ਇਨ੍ਹਾਂ ਦੇ ਤਜਰਬੇ ਅਤੇ ਸੰਗਠਨਾਤਮਕ ਸਮਰੱਥਾ ਨਾਲ ਪੰਜਾਬ ਵਿੱਚ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਮੰਡਲ ਪ੍ਰਧਾਨ ਕੇਸ਼ਵ ਸਿਡਾਨਾ, ਸੀਤਾ ਰਾਮ ਖਟਕ, ਅਮਨਦੀਪ ਸੰਧੂ, ਅਮਨ ਮਿੱਢਾ, ਸੁਸ਼ੀਲ ਗਰੋਵਰ ਸ਼ੀਲਾ, ਹਰੀਸ਼ ਗਰੋਵਰ, ਹੈਪੀ ਡਾਵਰ, ਵਿਜੈ ਬਜਾਜ, ਰਜਨੀਸ਼ ਜੱਗਾ, ਰਮਨ ਮੱਕੜ, ਗੁਲਸ਼ਨ ਸ਼ਰਮਾ, ਗੁਰਦੀਪ ਸਿੰਘ ਟੀਟੂ, ਨਰੇਸ਼ ਖਟਕ, ਵੇਦ ਚੁਚਰਾ, ਅਰੁਣ ਖੁਰਾਣਾ, ਰੋਕੀ ਗਰਗ, ਸੰਦੀਪ ਵਰਮਾ, ਲਾਡੀ ਵਿਨੋਦ, ਵਿਕਰਾਂਤ ਤੇਰੀਆ, ਅਸ਼ੋਕ ਜੱਗਾ, ਰਾਜਿੰਦਰ ਮਿਚੁ, ਸਚਿਨ ਗਾਬਾ, ਚਿੰਟੂ ਬੱਠਲਾ, ਮਨੀਸ਼ ਛਾਬੜਾ ਅਤੇ ਨਵੀ ਮੁਕਤਸਰ ਹਾਜ਼ਿਰ ਸਨ।
Author : Malout Live



