ਸ਼੍ਰੀ ਰੁਪਿੰਦਰ ਸਿੰਘ ਬਾਠ ਸਬ-ਰਜਿਸਟਰਾਰ ਹੋਏ ਨਿਯੁਕਤ, ਮਲੋਟ/ ਲੰਬੀ ਤਹਿਸੀਲ ਦਾ ਕਰਨਗੇ ਕੰਮ

ਰੁਪਿੰਦਰ ਸਿੰਘ ਬਾਠ ਨੂੰ ਤਹਿਸੀਲ ਮਲੋਟ ਅਤੇ ਲੰਬੀ ਦਾ ਸਬ-ਰਜਿਸਟਰਾਰ ਨਿਯੁਕਤ ਕੀਤਾ ਗਿਆ। ਜਿੰਨੀ ਦੇਰ ਤੱਕ ਤਹਿਸੀਲਦਾਰ ਮਲੋਟ ਦੀ ਨਿਯੁਕਤੀ ਨਹੀਂ ਹੁੰਦੀ ਅਤੇ ਨਾਇਬ ਤਹਿਸੀਲਦਾਰ ਮਲੋਟ/ਲੰਬੀ ਦੇ ਟ੍ਰੇਨਿੰਗ ਜਾਂ ਛੁੱਟੀ ਜਾਣ ਦੀ ਸੂਰਤ ਵਿੱਚ ਬਤੌਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਾ ਉਦੋਂ ਤੱਕ ਕੰਮ ਕਰਨਗੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰੁਪਿੰਦਰ ਸਿੰਘ ਬਾਠ ਨੂੰ ਤਹਿਸੀਲ ਮਲੋਟ ਅਤੇ ਲੰਬੀ ਦਾ ਸਬ-ਰਜਿਸਟਰਾਰ ਨਿਯੁਕਤ ਕੀਤਾ ਗਿਆ। ਜਿੰਨੀ ਦੇਰ ਤੱਕ ਤਹਿਸੀਲਦਾਰ ਮਲੋਟ ਦੀ ਨਿਯੁਕਤੀ ਨਹੀਂ ਹੁੰਦੀ ਅਤੇ ਨਾਇਬ ਤਹਿਸੀਲਦਾਰ ਮਲੋਟ/ਲੰਬੀ ਦੇ ਟ੍ਰੇਨਿੰਗ ਜਾਂ ਛੁੱਟੀ ਜਾਣ ਦੀ ਸੂਰਤ ਵਿੱਚ ਬਤੌਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਾ ਉਦੋਂ ਤੱਕ ਕੰਮ ਕਰਨਗੇ। ਇਸ ਮੋਕੇ ਸਮੂਹ ਤਹਿਸੀਲ ਸਟਾਫ਼ ਨੇ ਰੁਪਿੰਦਰ ਸਿੰਘ ਬਾਠ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ।

ਇਸ ਮੌਕੇ ਰੀਡਰ ਸੁਖਵਿੰਦਰ ਸਿੰਘ, ਆਰ.ਸੀ ਕਲਰਕ ਹਰਿੰਦਰ ਕੁਮਾਰ, ਹਰਪਾਲ ਮਠਾੜੂ, ਅਸ਼ਵਨੀ ਸ਼ਰਮਾ, ਸੰਜੀਵ ਕੁਮਾਰ, ਪਵਨ ਗੋਇਲ, ਹਰਜਿੰਦਰ ਸਿੰਘ ਕਾਨੂੰਗੋ, ਪ੍ਰਵੀਨ ਮਦਾਨ, ਅਮਨਦੀਪ ਸਿੰਘ, ਐਡਵੋਕੇਟ ਜਗਦੀਸ਼ ਸੇਤੀਆ, ਚਰਨ ਸ਼ਰਮਾ ਆਦਿ ਹਾਜ਼ਿਰ ਸਨ।

Author : Malout Live