Aim & Fire Shooting Academy ਮਲੋਟ ਦੇ ਵਿਦਿਆਰਥੀ ਨੇ ਅੰਡਰ-17 ਸ਼ੂਟਿੰਗ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਗੋਲਡ ਮੈਡਲ

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ 69ਵੀਂਆਂ ਪੰਜਾਬ ਰਾਜ ਜਿਲ੍ਹਾ ਪੱਧਰੀ ਖੇਡਾਂ ਦੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਹੋਏ ਮੈਚ ਵਿੱਚ Aim & Fire Shooting Academy ਮਲੋਟ ਦੇ ਵਿਦਿਆਰਥੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ 69ਵੀਂਆਂ ਪੰਜਾਬ ਰਾਜ ਜਿਲ੍ਹਾ ਪੱਧਰੀ ਖੇਡਾਂ ਦੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਹੋਏ ਮੈਚ ਵਿੱਚ Aim & Fire Shooting Academy ਮਲੋਟ ਦੇ ਵਿਦਿਆਰਥੀ,

ਪਿੰਡ ਆਲਮਵਾਲਾ ਦੇ ਵਸਨੀਕ ਪਰਨਾਜ ਸੇਖੋਂ ਨੇ ਅੰਡਰ-17 ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਮਲੋਟ ਸ਼ਹਿਰ, ਆਪਣੇ ਮਾਤਾ-ਪਿਤਾ, ਅਕੈਡਮੀ ਦਾ ਨਾਮ ਰੌਸ਼ਨ ਕੀਤਾ।

Author : Malout Live