ਪਟੇਲ ਨਗਰ ਦੇ ਨੌਜਵਾਨਾਂ ਨੇ ਆਕਸੀਜ਼ਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਨਿੰਮ੍ਹ ਦੇ ਬੂਟੇ ਲਗਾਏ

ਮਲੋਟ: ਪਟੇਲ ਨਗਰ ਦੇ ਨੌਜਵਾਨਾਂ ਨੇ ਆਕਸੀਜ਼ਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਆਪਣੇ ਆਲੇ-ਦੁਆਲੇ ਨਿੰਮ੍ਹ ਦੇ ਬੂਟੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਆਪਣੀ ਖੁਸ਼ੀ ਨਾਲ ਲਗਾ ਰਹੇ

ਤਾਂ ਜੋ ਵਾਤਾਵਰਨ ਹਰਿਆ ਭਰਿਆ ਰਹੇ। ਇਸ ਮੌਕੇ ਧਰਮਿੰਦਰ ਸਿੰਘ, ਵਿਸ਼ਾਲ ਕੁਮਾਰ, ਸਾਹਿਲ ਅਤੇ ਹੁਸਨ ਸ਼ਰਮਾ ਹਾਜ਼ਿਰ ਸਨ। Author: Malout Live