District NewsMalout News

THE MAGIC YEAR CURIOSITY IGNITES LEARNING PLAYWAY & PRE SCHOOL ਵਿੱਚ ਛੋਟੇ ਬੱਚਿਆਂ ਦਾ ਦਾਖਲਾ ਸ਼ੁਰੂ

ਮਲੋਟ: THE MAGIC YEAR CURIOSITY IGNITES LEARNING PLAYWAY & PRE SCHOOL ਛੋਟੇ ਬੱਚਿਆਂ ਦਾ ਦਾਖਲਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਮੈਡਮ ਸੀਮਾ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵੀ ਵਿਦਿਆਰਥੀ 27 ਮਾਰਚ ਤੋਂ ਪਹਿਲਾ ਆਪਣੀ ਐਡਮੀਸ਼ਨ ਕਰਵਾਉਣ ਲਈ ਸਕੂਲ ਵਿੱਚ ਆਉਣਗੇ ਉਨ੍ਹਾਂ ਨੂੰ ਫੀਸ ਵਿੱਚ 50% ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਕੂਲ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਵਧੀਆ ਪਾਣੀ ਲਈ ਆਰ.ਓ ਸਿਸਟਮ, ਏ.ਸੀ ਕਲਾਸ ਰੂਮ, ਸਾਫ-ਸੁਥਰਾ ਵਾਤਾਵਰਨ, HD ਸਟੱਡੀ ਰੂਮ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਐਜ਼ੂਕੇਟਡ ਅਤੇ ਤਜ਼ਰਬੇਕਾਰ ਸਟਾਫ ਹੈ ਤੋਂ ਇਲਾਵਾ ਬੱਚਿਆਂ ਨੂੰ ਕਿਤਾਬਾਂ, ਡਾਇਰੀਆਂ ਅਤੇ ਪ੍ਰਾਸਪੈਕਟਸ ਵੀ ਮੁਫਤ ਦਿੱਤੇ ਜਾਣਗੇ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ Binary Games ਖਿਡਾਉਣ ਤੋਂ ਇਲਾਵਾ ਸਰੀਰਿਕ ਵਿਕਾਸ ਲਈ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

Author: Malout Live

Back to top button